ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਇਸ ਸੁਤੰਤਰਤਾ ਦਿਵਸ ਮੌਕੇ ਘਰ ਬੈਠੇ ਇਨ੍ਹਾਂ ਦੇਸ਼ ਭਗਤੀ ਦੀਆ ਫਿਲਮਾਂ ਦਾ ਲਓ ਮਜ਼ਾ, ਦੇਖੋ ਲਿਸਟ
Best Bollywood Patriotic Films: ਸੁਤੰਤਰਤਾ ਦਿਵਸ ਦੇ ਸਨਮਾਨ ਵਿੱਚ, ਭਾਰਤੀ ਫੌਜਾਂ, ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਦੇਸ਼ ਭਗਤੀ 'ਤੇ ਅਧਾਰਿਤ ਫ਼ਿਲਮਾਂ ਦੇਖ ਸਕਦੇ ਹੈ।
![Best Bollywood Patriotic Films: ਸੁਤੰਤਰਤਾ ਦਿਵਸ ਦੇ ਸਨਮਾਨ ਵਿੱਚ, ਭਾਰਤੀ ਫੌਜਾਂ, ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਲੋਕ ਦੇਸ਼ ਭਗਤੀ 'ਤੇ ਅਧਾਰਿਤ ਫ਼ਿਲਮਾਂ ਦੇਖ ਸਕਦੇ ਹੈ।](https://feeds.abplive.com/onecms/images/uploaded-images/2023/08/12/16b379f171d5cdb8040bf61d95cb36a71691828402432469_original.png?impolicy=abp_cdn&imwidth=720)
ਇਸ ਸੁਤੰਤਰਤਾ ਦਿਵਸ ਮੌਕੇ ਘਰ ਬੈਠੇ ਇਨ੍ਹਾਂ ਦੇਸ਼ ਭਗਤੀ ਦੀਆ ਫਿਲਮਾਂ ਦਾ ਲਓ ਮਜ਼ਾ, ਦੇਖੋ ਲਿਸਟ
1/9
![ਫ਼ਿਲਮ ਬਾਰਡਰ ਵਿੱਚ ਜੰਗ ਦੀਆਂ ਕਠਿਨਾਈਆਂ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਕਈ ਹੋਰਨਾਂ ਕਈ ਕਲਾਕਾਰ ਸਨ। ਇਹ ਫ਼ਿਲਮ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੌਂਗੇਵਾਲਾ ਲੜਾਈ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ।](https://feeds.abplive.com/onecms/images/uploaded-images/2023/08/12/4246a57b985c8e090761fd9b2aef24e98107b.jpg?impolicy=abp_cdn&imwidth=720)
ਫ਼ਿਲਮ ਬਾਰਡਰ ਵਿੱਚ ਜੰਗ ਦੀਆਂ ਕਠਿਨਾਈਆਂ ਅਤੇ ਸੈਨਿਕਾਂ ਦੀ ਬਹਾਦਰੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰਾਫ ਅਤੇ ਕਈ ਹੋਰਨਾਂ ਕਈ ਕਲਾਕਾਰ ਸਨ। ਇਹ ਫ਼ਿਲਮ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੌਂਗੇਵਾਲਾ ਲੜਾਈ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ।
2/9
![ਸਵਦੇਸ਼: ਸ਼ਾਹਰੁਖ ਖ਼ਾਨ ਸਟਾਰਰ ਇਸ ਫ਼ਿਲਮ ਨੂੰ ਤੁਸੀਂ ਨੈੱਟਫਲਿਕਸ 'ਤੇ ਦੇਖ ਸਕਦੇ ਹੋ। ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨੂੰ ਮੋਹਨ ਭਾਰਗਵ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ, ਇੱਕ ਗੈਰ-ਨਿਵਾਸੀ ਭਾਰਤੀ ਜੋ ਇੱਕ ਅਜਿਹੀ ਔਰਤ ਦੀ ਭਾਲ ਵਿੱਚ ਵਾਪਸ ਆਪਣੇ ਦੇਸ਼ ਦੀ ਯਾਤਰਾ ਕਰਦਾ ਹੈ, ਜਿਸ ਨੇ ਉਸ ਨੂੰ ਪਾਲਿਆ ਸੀ ਅਤੇ ਇਹ ਜਾਣਨ ਲਈ ਉਤਸੁਕ ਹੈ ਕਿ ਉਹ ਅਸਲ ਵਿੱਚ ਕਿੱਥੋਂ ਦਾ ਹੈ। ਸਾਲ 2004 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਆਸ਼ੂਤੋਸ਼ ਗੋਵਾਰੀਕਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਫ਼ਿਲਮ ਨੂੰ ਬਹੁਤ ਸਾਰੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਸੀ।](https://feeds.abplive.com/onecms/images/uploaded-images/2023/08/12/e60f2c07367130e05c1a4ac2c6f03e94213ae.jpg?impolicy=abp_cdn&imwidth=720)
ਸਵਦੇਸ਼: ਸ਼ਾਹਰੁਖ ਖ਼ਾਨ ਸਟਾਰਰ ਇਸ ਫ਼ਿਲਮ ਨੂੰ ਤੁਸੀਂ ਨੈੱਟਫਲਿਕਸ 'ਤੇ ਦੇਖ ਸਕਦੇ ਹੋ। ਇਸ ਫ਼ਿਲਮ ਵਿੱਚ ਸ਼ਾਹਰੁਖ ਖ਼ਾਨ ਨੂੰ ਮੋਹਨ ਭਾਰਗਵ ਦੀ ਭੂਮਿਕਾ ਨਿਭਾਉਂਦੇ ਹੋਏ ਦਿਖਾਇਆ ਗਿਆ ਹੈ, ਇੱਕ ਗੈਰ-ਨਿਵਾਸੀ ਭਾਰਤੀ ਜੋ ਇੱਕ ਅਜਿਹੀ ਔਰਤ ਦੀ ਭਾਲ ਵਿੱਚ ਵਾਪਸ ਆਪਣੇ ਦੇਸ਼ ਦੀ ਯਾਤਰਾ ਕਰਦਾ ਹੈ, ਜਿਸ ਨੇ ਉਸ ਨੂੰ ਪਾਲਿਆ ਸੀ ਅਤੇ ਇਹ ਜਾਣਨ ਲਈ ਉਤਸੁਕ ਹੈ ਕਿ ਉਹ ਅਸਲ ਵਿੱਚ ਕਿੱਥੋਂ ਦਾ ਹੈ। ਸਾਲ 2004 'ਚ ਰਿਲੀਜ਼ ਹੋਈ ਇਸ ਫ਼ਿਲਮ ਨੂੰ ਆਸ਼ੂਤੋਸ਼ ਗੋਵਾਰੀਕਰ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਫ਼ਿਲਮ ਨੂੰ ਬਹੁਤ ਸਾਰੇ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਸੀ।
3/9
![ਰਾਜ਼ੀ: ਫ਼ਿਲਮ 'ਰਾਜ਼ੀਟ ਨੂੰ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਦੇਖਿਆ ਜਾ ਸਕਦਾ ਹੈ। ਫ਼ਿਲਮ 'ਰਾਜ਼ੀ' 'ਚ ਆਲੀਆ ਭੱਟ ਨੇ ਸਹਿਮਤ ਨਾਮਕ ਕਿਰਦਾਰ ਨਿਭਾਇਆ ਹੈ ਜੋ ਇੱਕ ਜਵਾਨ ਮਹਿਲਾ ਹੈ, ਜੋ ਇੱਕ ਗੁਪਤ ਭਾਰਤੀ ਏਜੰਟ ਹੈ ਜੋ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਇੱਕ ਪਾਕਿਸਤਾਨੀ ਫੌਜੀ ਨਾਲ ਵਿਆਹ ਕਰਦੀ ਹੈ।](https://feeds.abplive.com/onecms/images/uploaded-images/2023/08/12/993c98f428aaba7a2ebec328d463d0eb16995.jpg?impolicy=abp_cdn&imwidth=720)
ਰਾਜ਼ੀ: ਫ਼ਿਲਮ 'ਰਾਜ਼ੀਟ ਨੂੰ ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਦੇਖਿਆ ਜਾ ਸਕਦਾ ਹੈ। ਫ਼ਿਲਮ 'ਰਾਜ਼ੀ' 'ਚ ਆਲੀਆ ਭੱਟ ਨੇ ਸਹਿਮਤ ਨਾਮਕ ਕਿਰਦਾਰ ਨਿਭਾਇਆ ਹੈ ਜੋ ਇੱਕ ਜਵਾਨ ਮਹਿਲਾ ਹੈ, ਜੋ ਇੱਕ ਗੁਪਤ ਭਾਰਤੀ ਏਜੰਟ ਹੈ ਜੋ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਇੱਕ ਪਾਕਿਸਤਾਨੀ ਫੌਜੀ ਨਾਲ ਵਿਆਹ ਕਰਦੀ ਹੈ।
4/9
![URI- ਸਰਜੀਕਲ ਸਟ੍ਰਾਈਕ: ਇਸ ਫ਼ਿਲਮ ਨੂੰ ZEE5 'ਤੇ ਦੇਖਿਆ ਜਾ ਸਕਦਾ ਹੈ। ਇਹ ਫ਼ਿਲਮ ਸਾਲ 2016 ਵਿੱਚ ਉੜੀ, ਜੰਮੂ ਅਤੇ ਕਸ਼ਮੀਰ ਵਿੱਚ ਇੱਕ ਆਰਮੀ ਬੇਸ ਉੱਤੇ ਚਾਰ ਅੱਤਵਾਦੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਭਾਰਤ ਦੇ ਜਵਾਬੀ ਹਮਲੇ ਤੋਂ ਪ੍ਰੇਰਿਤ ਹੈ। ਉੜੀ ਵਿੱਚ ਹੋਏ ਹਮਲੇ ਵਿੱਚ, ਫੌਜ ਦੇ 19 ਮੈਂਬਰਾਂ ਦੀ ਮੌਤ ਹੋ ਗਈ ਸੀ। ਵਿੱਕੀ ਕੌਸ਼ਲ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਫ਼ਿਲਮ ਲਈ ਕਈ ਪੁਰਸਕਾਰ ਮਿਲੇ ਹਨ।](https://feeds.abplive.com/onecms/images/uploaded-images/2023/08/12/9654825772cbf69c472ccbc4059e38e123f8a.jpg?impolicy=abp_cdn&imwidth=720)
URI- ਸਰਜੀਕਲ ਸਟ੍ਰਾਈਕ: ਇਸ ਫ਼ਿਲਮ ਨੂੰ ZEE5 'ਤੇ ਦੇਖਿਆ ਜਾ ਸਕਦਾ ਹੈ। ਇਹ ਫ਼ਿਲਮ ਸਾਲ 2016 ਵਿੱਚ ਉੜੀ, ਜੰਮੂ ਅਤੇ ਕਸ਼ਮੀਰ ਵਿੱਚ ਇੱਕ ਆਰਮੀ ਬੇਸ ਉੱਤੇ ਚਾਰ ਅੱਤਵਾਦੀਆਂ ਵੱਲੋਂ ਹਮਲਾ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ਉੱਤੇ ਭਾਰਤ ਦੇ ਜਵਾਬੀ ਹਮਲੇ ਤੋਂ ਪ੍ਰੇਰਿਤ ਹੈ। ਉੜੀ ਵਿੱਚ ਹੋਏ ਹਮਲੇ ਵਿੱਚ, ਫੌਜ ਦੇ 19 ਮੈਂਬਰਾਂ ਦੀ ਮੌਤ ਹੋ ਗਈ ਸੀ। ਵਿੱਕੀ ਕੌਸ਼ਲ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਫ਼ਿਲਮ ਲਈ ਕਈ ਪੁਰਸਕਾਰ ਮਿਲੇ ਹਨ।
5/9
![ਰੰਗ ਦੇ ਬਸੰਤੀ: ਇਸ ਫ਼ਿਲਮ ਵਿੱਚ, ਭਾਰਤੀ ਮੁਕਤੀ ਯੋਧਿਆਂ ਬਾਰੇ ਇੱਕ ਡਾਕੂਮੈਂਟਰੀ ਵਿੱਚ ਨੌਜਵਾਨਾਂ ਦਾ ਇੱਕ ਇੱਕਠ ਵਿਖਾਇਆ ਗਿਆ ਹੈ। ਇਸ ਦੇ ਨਾਲ ਇਸ ਵਿੱਚ ਨੌਜਵਾਨਾਂ ਦਾ ਆਪਣੇ ਦੋਸਤ ਦੀ ਮੌਤ ਪ੍ਰਤੀ ਤਜ਼ਰਬਾ ਵੀ ਵਿਖਾਇਆ ਗਿਆ ਹੈ ਜੋ ਉਨ੍ਹਾਂ ਨੂੰ ਬਾਗੀ ਬਣਾ ਦਿੰਦਾ ਹੈ।](https://feeds.abplive.com/onecms/images/uploaded-images/2023/08/12/6662cfa4db9e0e7942f3e47da20f769bcdf24.jpg?impolicy=abp_cdn&imwidth=720)
ਰੰਗ ਦੇ ਬਸੰਤੀ: ਇਸ ਫ਼ਿਲਮ ਵਿੱਚ, ਭਾਰਤੀ ਮੁਕਤੀ ਯੋਧਿਆਂ ਬਾਰੇ ਇੱਕ ਡਾਕੂਮੈਂਟਰੀ ਵਿੱਚ ਨੌਜਵਾਨਾਂ ਦਾ ਇੱਕ ਇੱਕਠ ਵਿਖਾਇਆ ਗਿਆ ਹੈ। ਇਸ ਦੇ ਨਾਲ ਇਸ ਵਿੱਚ ਨੌਜਵਾਨਾਂ ਦਾ ਆਪਣੇ ਦੋਸਤ ਦੀ ਮੌਤ ਪ੍ਰਤੀ ਤਜ਼ਰਬਾ ਵੀ ਵਿਖਾਇਆ ਗਿਆ ਹੈ ਜੋ ਉਨ੍ਹਾਂ ਨੂੰ ਬਾਗੀ ਬਣਾ ਦਿੰਦਾ ਹੈ।
6/9
![ਚੱਕ ਦੇ ਇੰਡੀਆ: 'ਚੱਕ ਦੇ ਇੰਡੀਆ' ਸ਼ਾਹਰੁਖ ਖਾਨ ਦੇ ਕਰੀਅਰ ਦੀ ਬੈਸਟ ਫਿਲਮ ਮੰਨੀ ਗਈ ਹੈ। ਤੁਸੀਂ ਇਸ ਫਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।](https://feeds.abplive.com/onecms/images/uploaded-images/2023/08/12/8df6c6b502bfc04ccb253e5e389f183a42929.jpg?impolicy=abp_cdn&imwidth=720)
ਚੱਕ ਦੇ ਇੰਡੀਆ: 'ਚੱਕ ਦੇ ਇੰਡੀਆ' ਸ਼ਾਹਰੁਖ ਖਾਨ ਦੇ ਕਰੀਅਰ ਦੀ ਬੈਸਟ ਫਿਲਮ ਮੰਨੀ ਗਈ ਹੈ। ਤੁਸੀਂ ਇਸ ਫਿਲਮ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
7/9
![ਲਕਸ਼ਯ: ਇਸ ਫਿਲਮ 'ਚ ਰਿਤਕ ਰੌਸ਼ਨ ਤੇ ਪ੍ਰੀਤੀ ਜ਼ਿੰਟਾ ਹਨ। ਦੋਵਾਂ ਦਾ ਕੰਮ ਬੇਹੱਦ ਸ਼ਾਨਦਾਰ ਹੈ। ਇਹ ਫਿਲਮ ਨੂੰ ਵੀ ਤੁਸੀਂ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।](https://feeds.abplive.com/onecms/images/uploaded-images/2023/08/12/83da9b08a11b145181133c577ef26f61da709.jpg?impolicy=abp_cdn&imwidth=720)
ਲਕਸ਼ਯ: ਇਸ ਫਿਲਮ 'ਚ ਰਿਤਕ ਰੌਸ਼ਨ ਤੇ ਪ੍ਰੀਤੀ ਜ਼ਿੰਟਾ ਹਨ। ਦੋਵਾਂ ਦਾ ਕੰਮ ਬੇਹੱਦ ਸ਼ਾਨਦਾਰ ਹੈ। ਇਹ ਫਿਲਮ ਨੂੰ ਵੀ ਤੁਸੀਂ ਪ੍ਰਾਈਮ ਵੀਡੀਓ 'ਤੇ ਦੇਖ ਸਕਦੇ ਹੋ।
8/9
![ਬੇਬੀ: ਅਕਸ਼ੇ ਕੁਮਾਰ ਦੀ ਫਿਲਮ 'ਬੇਬੀ' ਨੂੰ ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।](https://feeds.abplive.com/onecms/images/uploaded-images/2023/08/12/cd45a342a827e8f0827d7e2ef156875179f06.jpg?impolicy=abp_cdn&imwidth=720)
ਬੇਬੀ: ਅਕਸ਼ੇ ਕੁਮਾਰ ਦੀ ਫਿਲਮ 'ਬੇਬੀ' ਨੂੰ ਤੁਸੀਂ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।
9/9
![ਮਿਸ਼ਨ ਮੰਗਲ: ਅਕਸ਼ੇ ਕੁਮਾਰ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਕਰਨ ਲਈ ਜ਼ਿਆਦਾ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ 'ਮਿਸ਼ਨ ਮੰਗਲ' ਇਸ ਸੁਤੰਤਰਤਾ ਦਿਵਸ ਲਈ ਬੈਸਟ ਫਿਲਮ ਹੈ। ਇਹ ਫਿਲਮ ਵੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਉਪਲਬਧ ਹੈ।](https://feeds.abplive.com/onecms/images/uploaded-images/2023/08/12/caa64f14502e7fa868e15d1f2093c280e599d.jpg?impolicy=abp_cdn&imwidth=720)
ਮਿਸ਼ਨ ਮੰਗਲ: ਅਕਸ਼ੇ ਕੁਮਾਰ ਨੂੰ ਦੇਸ਼ ਭਗਤੀ ਦੀਆਂ ਫਿਲਮਾਂ ਕਰਨ ਲਈ ਜ਼ਿਆਦਾ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਫਿਲਮ 'ਮਿਸ਼ਨ ਮੰਗਲ' ਇਸ ਸੁਤੰਤਰਤਾ ਦਿਵਸ ਲਈ ਬੈਸਟ ਫਿਲਮ ਹੈ। ਇਹ ਫਿਲਮ ਵੀ ਡਿਜ਼ਨੀ ਪਲੱਸ ਹੌਟਸਟਾਰ 'ਤੇ ਉਪਲਬਧ ਹੈ।
Published at : 12 Aug 2023 01:57 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)