ਪੜਚੋਲ ਕਰੋ
(Source: ECI/ABP News)
ਭੈਣ ਨੂੰ ਮਿਲਣ Los Angeles ਪਹੁੰਚੀ Janhvi Kapoor, ਖੂਬਸੂਰਤ ਤਸਵੀਰਾਂ 'ਚ ਦੇਖੋ ਨਜ਼ਾਰਾ
janhvi
1/9
![ਅਭਿਨੇਤਰੀ ਜਾਨਵੀ ਕਪੂਰ ਇਨ੍ਹੀਂ ਦਿਨੀਂ ਲਾਸ ਏਂਜਲਸ 'ਚ ਹੈ। ਇੱਥੇ ਉਹ ਆਪਣੀ ਛੋਟੀ ਭੈਣ ਖੁਸ਼ੀ ਕਪੂਰ ਨੂੰ ਮਿਲਣ ਆਈ ਹੈ। ਜਾਨਵੀ ਨੇ ਕਿਹਾ ਹੈ ਕਿ ਉਹ ਇੱਥੇ ਬਿਲਕੁਲ ਆਪਣੇ ਘਰ ਵਰਗਾ ਫੀਲ ਕਰਦੀ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਜਾਨਵੀ ਕਪੂਰ ਇਨ੍ਹੀਂ ਦਿਨੀਂ ਲਾਸ ਏਂਜਲਸ 'ਚ ਹੈ। ਇੱਥੇ ਉਹ ਆਪਣੀ ਛੋਟੀ ਭੈਣ ਖੁਸ਼ੀ ਕਪੂਰ ਨੂੰ ਮਿਲਣ ਆਈ ਹੈ। ਜਾਨਵੀ ਨੇ ਕਿਹਾ ਹੈ ਕਿ ਉਹ ਇੱਥੇ ਬਿਲਕੁਲ ਆਪਣੇ ਘਰ ਵਰਗਾ ਫੀਲ ਕਰਦੀ ਹੈ।
2/9
![ਜਾਨਵੀ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ 'ਚ ਉਹ ਬੈਠ ਕੇ ਸਨਸੈੱਟ ਦਾ ਅਨੰਦ ਲੈ ਰਹੀ ਹੈ।](https://cdn.abplive.com/imagebank/default_16x9.png)
ਜਾਨਵੀ ਨੇ ਜਿਹੜੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ 'ਚ ਉਹ ਬੈਠ ਕੇ ਸਨਸੈੱਟ ਦਾ ਅਨੰਦ ਲੈ ਰਹੀ ਹੈ।
3/9
![ਜਾਨਵੀ ਨੇ ਸਨਸੈੱਟ ਦੀ ਇਸ ਖੂਬਸੂਰਤ ਤਸਵੀਰ ਨੂੰ ਵੀ ਸਾਂਝਾ ਕੀਤਾ ਹੈ।](https://cdn.abplive.com/imagebank/default_16x9.png)
ਜਾਨਵੀ ਨੇ ਸਨਸੈੱਟ ਦੀ ਇਸ ਖੂਬਸੂਰਤ ਤਸਵੀਰ ਨੂੰ ਵੀ ਸਾਂਝਾ ਕੀਤਾ ਹੈ।
4/9
![ਜਾਨਵੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਇੱਕ ਲੜਕਾ ਵੀ ਦਿਖਾਈ ਦੇ ਰਿਹਾ ਹੈ। ਇਸ ਨੂੰ ਦੇਖ ਕੇ ਫੈਨਸ ਪੁੱਛ ਰਹੇ ਹਨ ਕਿ ਇਹ ਕੌਣ ਹੈ।](https://cdn.abplive.com/imagebank/default_16x9.png)
ਜਾਨਵੀ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿੱਚ ਇੱਕ ਲੜਕਾ ਵੀ ਦਿਖਾਈ ਦੇ ਰਿਹਾ ਹੈ। ਇਸ ਨੂੰ ਦੇਖ ਕੇ ਫੈਨਸ ਪੁੱਛ ਰਹੇ ਹਨ ਕਿ ਇਹ ਕੌਣ ਹੈ।
5/9
![ਇਨ੍ਹਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਜਾਨਵੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇੱਥੇ ਪਹੁੰਚੇ ਨੂੰ ਅਜੇ ਇਕ ਮਿੰਟ ਵੀ ਨਹੀਂ ਹੋਇਆ ਸੀ ਤੇ ਉਹ ਬਿਲਕੁਲ ਆਪਣੇ ਘਰ ਵਾਂਗ ਮਹਿਸੂਸ ਕਰ ਰਹੀ ਹੈ।](https://cdn.abplive.com/imagebank/default_16x9.png)
ਇਨ੍ਹਾਂ ਫੋਟੋਆਂ ਨੂੰ ਸਾਂਝਾ ਕਰਦੇ ਹੋਏ ਜਾਨਵੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇੱਥੇ ਪਹੁੰਚੇ ਨੂੰ ਅਜੇ ਇਕ ਮਿੰਟ ਵੀ ਨਹੀਂ ਹੋਇਆ ਸੀ ਤੇ ਉਹ ਬਿਲਕੁਲ ਆਪਣੇ ਘਰ ਵਾਂਗ ਮਹਿਸੂਸ ਕਰ ਰਹੀ ਹੈ।
6/9
![ਦੱਸ ਦੇਈਏ ਕਿ ਇਨ੍ਹੀਂ ਦਿਨੀਂ ਜਾਨਵੀ ਕਪੂਰ ਦੀ ਫਿਲਮ ਰੁਹੀ ਸਿਨੇਮਾਘਰਾਂ 'ਚ ਚੱਲ ਰਹੀ ਹੈ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਜਾਨਵੀ ਕਪੂਰ ਦੀ ਫਿਲਮ ਰੁਹੀ ਸਿਨੇਮਾਘਰਾਂ 'ਚ ਚੱਲ ਰਹੀ ਹੈ।
7/9
![ਜਾਨਵੀ ਕਪੂਰ](https://cdn.abplive.com/imagebank/default_16x9.png)
ਜਾਨਵੀ ਕਪੂਰ
8/9
![ਜਾਨਵੀ ਕਪੂਰ](https://cdn.abplive.com/imagebank/default_16x9.png)
ਜਾਨਵੀ ਕਪੂਰ
9/9
![ਜਾਨਵੀ ਕਪੂਰ](https://cdn.abplive.com/imagebank/default_16x9.png)
ਜਾਨਵੀ ਕਪੂਰ
Published at : 26 Mar 2021 02:52 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)