ਪੜਚੋਲ ਕਰੋ
Kapoor Sisters Pics: The Archies ਦੀ ਸ਼ੂਟਿੰਗ ਤੋਂ ਪਰਤੀ ਖੁਸ਼ੀ ਕਪੂਰ, ਭੈਣ ਜ੍ਹਾਨਵੀ ਨਾਲ ਇਸ ਅੰਦਾਜ਼ `ਚ ਆਈ ਨਜ਼ਰ
Janhvi Kapoor
1/7

ਜਾਨਹਵੀ ਕਪੂਰ ਤੋਂ ਬਾਅਦ ਹੁਣ ਉਸ ਦੀਆਂ ਭੈਣਾਂ ਖੁਸ਼ੀ ਕਪੂਰ ਅਤੇ ਸ਼ਨਾਇਆ ਕਪੂਰ ਵੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀਆਂ ਹਨ। ਖੁਸ਼ੀ ਆਪਣੀ ਪਹਿਲੀ ਫਿਲਮ 'ਦ ਆਰਚੀਜ਼' ਨੂੰ ਖਤਮ ਕਰਨ ਤੋਂ ਬਾਅਦ ਇਕ ਦਿਨ ਪਹਿਲਾਂ ਹੀ ਘਰ ਵਾਪਸ ਆਈ ਹੈ, ਜਿਸ ਤੋਂ ਬਾਅਦ ਉਹ ਆਪਣੀਆਂ ਭੈਣਾਂ ਨਾਲ ਇਸ ਦਾ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ।
2/7

ਸ਼ਨਾਇਆ ਅਤੇ ਖੁਸ਼ੀ ਜਾਹਨਵੀ ਨਾਲ ਸ਼ਾਰਟ ਵਨ ਪੀਸ ਡਰੈੱਸ 'ਚ ਨਜ਼ਰ ਆ ਰਹੇ ਹਨ। ਖੁੱਲ੍ਹੇ ਵਾਲਾਂ ਨਾਲ, ਤਿੰਨੋਂ ਮਿਨੀਮਲ ਮੇਕਅੱਪ ਲੁੱਕ 'ਚ ਬਹੁਤ ਹੀ ਸ਼ਾਨਦਾਰ ਲੱਗ ਰਹੇ ਹਨ।
Published at : 21 Jun 2022 02:33 PM (IST)
ਹੋਰ ਵੇਖੋ





















