ਪੜਚੋਲ ਕਰੋ
Advertisement

Jasmine Bhasin Birthday: ਬੁਆਏਫ੍ਰੈਂਡ ਅਲੀ ਗੋਨੀ ਦੇ ਪਿਆਰ 'ਚ ਬੁਰੀ ਤਰ੍ਹਾਂ ਰੰਗੀ ਜੈਸਮੀਨ, ਇਥੇ ਦੇਖੋ ਹੋਲੀ ਤੋਂ ਲੈ ਕੇ ਬੈੱਡਟਾਈਮ ਰੋਮਾਂਸ ਤੱਕ ਦੀਆਂ ਤਸਵੀਰਾਂ
jasmine_ali
1/7

ਮਸ਼ਹੂਰ ਟੀਵੀ ਅਭਿਨੇਤਰੀ ਜੈਸਮੀਨ ਭਸੀਨ ਸੋਸ਼ਲ ਮੀਡੀਆ ਫੈਨਸ ਕਾਰਨ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਉਹ 28 ਜੂਨ ਨੂੰ ਆਪਣਾ 30 ਵਾਂ ਜਨਮਦਿਨ ਮਨਾ ਰਹੀ ਹੈ।
2/7

ਜੈਸਮੀਨ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਜੈਸਮੀਨ ਇਨ੍ਹੀਂ ਦਿਨੀਂ ਅਦਾਕਾਰ ਅਲੀ ਗੋਨੀ ਨੂੰ ਡੇਟ ਕਰ ਰਹੀ ਹੈ।
3/7

ਦੋਵਾਂ ਦੀ ਇਕ-ਇਕ ਕਰਕੇ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
4/7

ਦਿਲਚਸਪ ਗੱਲ ਇਹ ਹੈ ਕਿ ਬਿੱਗ ਬੌਸ ਦੇ ਘਰ ਜਾਣ ਤੋਂ ਪਹਿਲਾਂ ਜੈਸਮੀਨ ਨੇ ਕਿਹਾ ਸੀ ਕਿ ਉਹ ਕੁਆਰੀ ਹੈ ਪਰ ਘਰ ਵਿਚ ਜਾਣ ਤੋਂ ਬਾਅਦ ਜੈਸਮੀਨ ਦਾ ਇਕ ਵੱਖਰਾ ਰੂਪ ਦੇਖਣ ਨੂੰ ਮਿਲਿਆ।
5/7

ਬਿੱਗ ਬੌਸ ਦੇ ਘਰ 'ਚ ਦੋਵੇਂ ਇਕ ਦੂਜੇ ਦੇ ਰੋਮਾਂਸ 'ਚ ਪੂਰੀ ਤਰ੍ਹਾਂ ਡੁੱਬੇ ਨਜ਼ਰ ਆਏ। ਕਈ ਵਾਰ ਦੋਵੇਂ ਬੈੱਡਟਾਈਮ ਰੋਮਾਂਸ ਕਰਦੇ ਵੀ ਵੇਖੇ ਗਏ।
6/7

ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਜੈਸਮੀਨ ਆਪਣੇ ਜਨਮਦਿਨ ਦੇ ਜਸ਼ਨ ਲਈ ਅਲੀ ਦੇ ਨਾਲ ਗੋਆ ਵਿੱਚ ਹੈ।
7/7

ਜੈਸਮੀਨ
Published at : 28 Jun 2021 11:39 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
