ਪੜਚੋਲ ਕਰੋ
Death: ਮਸ਼ਹੂਰ ਹਸਤੀ ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਤੋਂ ਹਾਰੀ ਜ਼ਿੰਦਗੀ ਦੀ ਜੰਗ
Death: ਦੁਨੀਆ ਦੀ ਸਭ ਤੋਂ ਮਸ਼ਹੂਰ ਰੈਪਰ ਐਮੀਨੇਮ ਨੂੰ ਲੈ ਹੈਰਾਨੀਜਨਕ ਖਬਰ ਸਾਹਮਣੇ ਆ ਰਹੀ ਹੈ। ਐਮੀਨੇਮ ਨੂੰ ਪਸੰਦ ਕਰਨ ਵਾਲੇ ਪ੍ਰਸ਼ੰਸਕ ਨਾ ਸਿਰਫ ਵਿਦੇਸ਼ ਬਲਕਿ ਭਾਰਤ ਵਿੱਚ ਵੀ ਮੌਜੂਦ ਹਨ।
Debbie Nelson dies
1/5

ਪ੍ਰਸ਼ੰਸਕ ਅਤੇ ਸਾਰੇ ਰੈਪਰ ਵੀ ਐਮੀਨੇਮ ਨੂੰ ਸੁਣਦੇ ਹਨ ਅਤੇ ਉਸ ਤੋਂ ਪ੍ਰੇਰਨਾ ਲੈਂਦੇ ਹਨ। ਇਸ ਵਿਚਾਲੇ ਰੈਪਰ ਤੋਂ ਘਰੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਉਸ ਦੇ ਸਿਰ ਤੋਂ ਮਾਂ ਦਾ ਪਰਛਾਵਾਂ ਉੱਠ ਗਿਆ ਹੈ।
2/5

ਐਮੀਨੇਮ ਦੀ ਮਾਂ ਡੇਬੀ ਨੈਲਸਨ ਦਾ ਦੇਹਾਂਤ ਹੋ ਗਿਆ ਹੈ। ਰੈਪਰ ਨੇ ਖੁਦ ਮਾਂ ਡੇਬੀ ਨੈਲਸਨ ਨੇ ਦੁਨੀਆ ਨੂੰ ਅਲਵਿਦਾ ਕਹਿਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ 69 ਸਾਲ ਦੀ ਉਮਰ 'ਚ 2 ਦਸੰਬਰ ਨੂੰ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ।
Published at : 04 Dec 2024 03:08 PM (IST)
ਹੋਰ ਵੇਖੋ





















