ਪੜਚੋਲ ਕਰੋ
Jenny Johal: ਜੈਨੀ ਜੌਹਲ ਦੀਆਂ ਚੂੜੇ ਵਾਲੀਆਂ ਬਾਹਾਂ ਨੇ ਖਿੱਚਿਆ ਧਿਆਨ, ਗਾਇਕਾ ਦੇ ਵਿਆਹ ਦੀ ਹੋਣ ਲੱਗੀ ਚਰਚਾ
Jenny Johal Video: ਜੈਨੀ ਜੌਹਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਲਾਲ ਸੂਟ ਤੇ ਲਾਲ ਰੰਗ ਦੇ ਚੂੜੇ 'ਚ ਨਜ਼ਰ ਆ ਰਹੀ ਹੈ।
ਜੈਨੀ ਜੌਹਲ ਦੀਆਂ ਚੂੜੇ ਵਾਲੀਆਂ ਬਾਹਾਂ ਨੇ ਖਿੱਚਿਆ ਧਿਆਨ, ਗਾਇਕਾ ਦੇ ਵਿਆਹ ਦੀ ਹੋਣ ਲੱਗੀ ਚਰਚਾ
1/6

ਜੈਨੀ ਜੌਹਲ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਜੈਨੀ ਜੌਹਲ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਸਾਰੇ ਹਿੱਟ ਗਾਣੇ ਦਿੱਤੇ ਹਨ।
2/6

ਉਹ ਆਪਣੇ ਗਾਣਿਆਂ ਕਰਕੇ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ, ਕਿਉਂਕਿ ਉਸ ਦੇ ਗਾਣਿਆਂ ਦੇ ਬੋਲ ਕਈ ਵਾਰ ਵਿਵਾਦ ਛੇੜ ਚੁੱਕੇ ਹਨ। ਪਰ ਹੁਣ ਜੈਨੀ ਜੌਹਲ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਹੈ।
Published at : 08 Nov 2023 03:48 PM (IST)
ਹੋਰ ਵੇਖੋ





















