ਪੜਚੋਲ ਕਰੋ
ਫੋਨ ਬੂਥ 'ਚ ਕੰਮ ਕਰਕੇ ਤੋਰਿਆ ਘਰ ਦਾ ਗੁਜ਼ਾਰਾ, ਫਿਰ ਇੱਕ ਸ਼ੋਅ ਨੇ ਬਦਲੀ Kapil Sharma ਦੀ ਜ਼ਿੰਦਗੀ, ਪੜ੍ਹੋ ਸੰਘਰਸ਼ ਦੀ ਦਾਸਤਾਨ
1/7

ਕਾਮਯਾਬੀ ਤੋਂ ਪਹਿਲਾਂ ਕਪਿਲ ਸ਼ਰਮਾ ਦੀ ਜ਼ਿੰਦਗੀ 'ਚ ਵੀ ਸੰਘਰਸ਼ ਦੀ ਇਕ ਲੰਬੀ ਕਹਾਣੀ ਹੈ ਜਿਸ 'ਚ ਕਈ ਉਤਰਾਅ-ਚੜਾਅ, ਕਈ ਦੁੱਖ ਤਕਲੀਫ ਉਨ੍ਹਾਂ ਝੱਲੇ ਤੇ ਅੱਜ ਉਹ 'ਦ ਕਪਿਲ ਸ਼ਰਮਾ' ਬਣ ਚੁੱਕੇ ਹਨ। ਕਪਿਲ ਜਿਨ੍ਹਾਂ ਦੀ ਜ਼ਿੰਦਗੀ ਦਾ ਅਸਲ ਸੰਘਰਸ਼ ਪਿਤਾ ਦੀ ਮੌਤ ਮਗਰੋਂ ਹੋਇਆ।
2/7

ਉਹ ਸਾਲ 2004 ਸੀ ਜਦੋਂ ਕਪਿਲ ਦੇ ਪਿਤਾ ਦਾ ਦੇਹਾਂਤ ਹੋਇਆ ਤਾਂ ਉਹ ਕੈਂਸਰ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਪਿਤਾ ਪੰਜਾਬ ਪੁਲਿਸ 'ਚ ਸਨ। ਕਪਿਲ ਚਾਹੁੰਦੇ ਤਾਂ ਉਨ੍ਹਾਂ ਦੇ ਪਿਤਾ ਦੀ ਥਾਂ ਉਨ੍ਹਾਂ ਨੂੰ ਆਸਾਨੀ ਨਾਲ ਨੌਕਰੀ ਮਿਲ ਜਾਂਦੀ ਪਰ ਉਸ ਸਮੇਂ ਕਪਿਲ ਨੇ ਆਪਣੇ ਮਨ ਦੀ ਸੁਣੀ ਤੇ ਨੌਕਰੀ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਸਾਹਮਣੇ ਘਰ ਚਲਾਉਣ ਦੀ ਵੱਡੀ ਚੁਣੌਤੀ ਸੀ।
Published at : 02 Apr 2021 10:18 AM (IST)
ਹੋਰ ਵੇਖੋ





















