ਪੜਚੋਲ ਕਰੋ

Kiss Photos: ਸਾਧੂ ਤੋਂ ਖਿਡਾਰੀ ਤਕ ਇਨ੍ਹਾਂ ਲੋਕਾਂ ਨੇ ਹੀਰੋਇਨਾਂ ਨੂੰ ਜ਼ਬਰਦਸਤੀ ਚੁੰਮਿਆ, ਦੇਖੋ ਕੈਮਰੇ 'ਚ ਕੈਦ ਤਸਵੀਰਾਂ

kiss_photo_1

1/10
ਬਾਲੀਵੁੱਡ ਇੰਡਸਟਰੀ ਬੇਹੱਦ ਗਲੈਮਰਸ ਹੈ ਤੇ ਫੈਸ਼ਨ ਦੇ ਮਾਮਲੇ 'ਚ ਟ੍ਰੇਂਡ ਸੈਟਰ ਹੈ। ਪਰ ਕਈ ਵਾਰ ਬਾਲੀਵੁੱਡ ਸੈਲੇਬਸ ਕਾਸਕਰ ਹੀਰੋਇਨਾ ਦੇ ਨਾਲ ਪਬਲਿਕ ਪਲੇਸ 'ਚ ਅਜਿਹੀਆਂ ਹਰਕਤਾਂ ਹੋ ਜਾਂਦੀਆਂ ਹਨ ਜਿੰਨ੍ਹਾਂ ਤੋਂ ਕਾਫੀ ਵਿਵਾਦ ਖੜੇ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕਈ ਵਾਰ ਕੈਮਰੇ 'ਚ ਵੀ ਇਹ ਰੀਅਲ ਲਾਈਫ ਇੰਸੀਡੈਂਟ ਕੈਪਚਰ ਹੋ ਜਾਂਦੇ ਹਨ। ਅੱਗੇ ਦੀਆਂ ਸਲਾਇਡਸ 'ਚ ਅਸੀਂ ਤਹਾਨੂੰ ਕੁਝ ਅਜਿਹੀਆਂ ਵਿਵਾਦਤ KISS ਬਾਰੇ ਦੱਸਣ ਜਾ ਰਹੇ ਹਾਂ ਜੋ ਜਨਤਾ ਦੇ ਨਾਲ-ਨਾਲ ਸੈਲੇਬਸ ਲਈ ਵੀ ਕਾਫੀ ਹੈਰਾਨ ਕਰ ਦੇਣ ਵਾਲੀਆਂ ਸਾਬਤ ਹੋਈਆਂ।

2/10
ਅਪ੍ਰੈਲ 2007 'ਚ ਜਦੋਂ ਰਿਚਰਡ ਏਡਸ ਜਾਗਰੂਕਤਾ ਪ੍ਰੋਗਰਾਮ ਲਈ ਜੈਪੁਰ ਆਏ ਸਨ ਤਾਂ ਇਸ ਪ੍ਰੋਗਰਾਮ 'ਚ ਸ਼ਿਲਪਾ ਸ਼ੈਟੀ ਵੀ ਬਤੌਰ ਮਹਿਮਾਨ ਪਹੁੰਚੀ ਸੀ। ਪ੍ਰੋਗਰਾਮ ਦੌਰਾਨ ਸ਼ਿਪਲਾ ਰਿਚਰਡ ਦਾ ਹੱਥ ਫੜ ਕੇ ਮੰਚ 'ਤੇ ਪਹੁੰਚੀ ਤੇ ਕੁਝ ਬੋਲਣ ਲੱਗੀ। ਉਸੇ ਵੇਲੇ ਰਿਚਰਡ ਨੇ ਪਹਿਲਾਂ ਸ਼ਿਲਪਾ ਦੇ ਹੱਥ 'ਤੇ ਕਿਸ ਕੀਤੀ ਤੇ ਫਿਰ ਸ਼ਿਲਪਾ ਨੂੰ ਜਬਰੀ ਫੜ ਕੇ ਉਨ੍ਹਾਂ ਦੇ ਗੱਲਾਂ 'ਤੇ ਕਿਸ ਕੀਤੀ। ਬਾਅਦ 'ਚ ਰਿਚਰਡ ਨੂੰ ਮਾਫੀ ਮੰਗਣੀ ਪਈ ਸੀ।

3/10
ਸ਼ਿਲਪਾ ਸੈਟੀ ਨਾਲ ਜੁੜਿਆ ਇਕ ਹੋਰ ਕਿਸ ਵਿਵਾਦ ਹੈ। ਅਦਾਕਾਰਾ ਨੂੰ ਇਕ ਸਾਧੂ ਨੇ ਜਨਤਕ ਥਾਂ 'ਤੇ ਕਿਸ ਕੀਤਾ। ਸ਼ਿਲਪਾ ਦੀ ਇਸ ਤਸਵੀਰ ਦੀ ਖੂਬ ਆਲੋਚਨਾ ਹੋਈ ਸੀ।

4/10
ਆਈਪੀਐਲ ਮੈਚ ਦੌਰਾਨ ਵਿਜੇ ਮਾਲਿਆ ਦੇ ਬੇਟੇ ਸਿਧਾਰਥ ਮਾਲਿਆ ਨੇ ਮੈਚ ਦੌਰਾਨ ਦੀਪਿਕਾ ਪਾਦੂਕੋਨ ਨੂੰ ਕਿਸ ਕੀਤਾ ਸੀ। ਉਸ ਸਮੇਂ ਦੀਪਿਕਾ ਇਸ ਲਈ ਤਿਆਰ ਨਹੀਂ ਸੀ। ਦੀਪਿਕਾ ਲਈ ਇਹ ਬਹੁਤ ਸ਼ੌਕਿੰਗ ਸੀ। ਕਿਹਾ ਜਾਂਦਾ ਕਿ ਉਨ੍ਹਾਂ ਦਿਨਾਂ 'ਚ ਦੀਪਿਕਾ ਤੇ ਸਿਧਾਰਥ ਇਕ ਦੂਜੇ ਨੂੰ ਡੇਟ ਕਰ ਰਹੇ ਸਨ।

5/10
ਮੀਕਾ ਸਿੰਘ ਦੀ ਜਨਮ ਦਿਨ ਪਾਰਟੀ 'ਚ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਜ਼ਬਰਦਸਤੀ ਫੜ ਕੇ ਕਿਸ ਕਰ ਦਿੱਤਾ ਸੀ। ਮੀਕਾ ਦੇ ਇਸ ਵਤੀਰੇ ਤੋਂ ਖੁਦ ਰਾਖੀ ਵੀ ਸ਼ੌਕਡ ਨਜ਼ਰ ਆਈ ਸੀ।

6/10
ਭਾਰਤ 'ਚ ਹੋਏ ਇਕ ਇਵੈਂਟ 'ਚ ਮਸ਼ਹੂਰ ਫੁੱਟਬਾਲਰ ਰੋਨਾਲਡੋ ਨੇ ਸ਼ਰੇਆਮ ਬਿਪਾਸ਼ਾ ਬਾਸੂ ਨੂੰ ਕਿਸ ਕਰ ਲਿਆ੍ਰ। ਇਹ ਕਿਸ ਖੂਬ ਸੁਰਖੀਆਂ 'ਚ ਰਹੀ। ਇਸ 'ਤੇ ਬਿਪਾਸ਼ਾ ਨੇ ਕਦੇ ਕੋਈ ਨੈਗੇਟਿਵ ਕਮੈਂਟ ਨਹੀਂ ਕੀਤਾ।

7/10
ਨਵੇਂ ਸਾਲ ਦੀ ਪਾਰਟੀ 'ਚ ਪ੍ਰਤੀਕ ਬੱਬਰ ਤੇ ਐਮੀ ਜੈਕਸਨ ਦੀ ਇਹ ਕਿਸ ਵੀ ਕਾਫੀ ਸੁਰਖੀਆਂ 'ਚ ਰਹੀ ਸੀ।

8/10
ਦਿੱਗਜ਼ ਅਦਾਕਾਰਾ ਰੇਖਾ ਹਰ ਕਿਸੇ ਨੂੰ ਮਿਲਦੀ ਹੈ ਤਾਂ ਕਿਸ ਪਿਆਰ ਜਤਾਉਂਦੀ ਹੈ। ਪਰ ਰਿਤਿਕ ਰੌਸ਼ਨ ਨੂੰ ਇਕ ਈਵੈਂਟ 'ਚ ਕਿਸ ਕਰਨਾ ਰੇਖਾ ਨੂੰ ਭਾਰੀ ਪਿਆ ਸੀ। ਰਿਤਿਕ ਨੂੰ ਇਸ ਤਰ੍ਹਾਂ ਕਿਸ ਕਰਨ ਤੋਂ ਰੇਖਾ ਕਾਫੀ ਵਿਵਾਦਾਂ 'ਚ ਆ ਗਈ ਸੀ।

9/10
ਦਹਾਕਿਆਂ ਪਹਿਲਾਂ ਮਹੇਸ਼ ਭੱਟ ਨੇ ਬੇਟੀ ਪੂਜਾ ਭੱਟ ਨਾਲ ਇਕ ਮੈਗਜ਼ੀਨ ਫੋਟੋਸ਼ੂਟ ਲਈ ਲਿਕ ਲੌਕ ਦਿੱਤਾ ਸੀ ਜਿਸ ਕਾਰਨ ਮਹੇਸ਼ ਤੇ ਪੂਜਾ ਅੱਜ ਵੀ ਵਿਵਾਦਾਂ ਦਾ ਸਾਹਮਣਾ ਕਰਦੇ ਹਨ।

10/10
ਐਮੀ ਜੈਕਸਨ ਦੀ ਮਹਿਲਾ ਸੰਗ ਲਿਪ ਲੈਕ ਖੂਬ ਵਾਇਰਲ ਹੋਈ ਸੀ। ਅਜਿਹੇ 'ਚ ਰੀਅਲ ਲਾਈਫ ਕੰਟਰੋਵਰਸੀ ਦੀ ਲਿਸਟ 'ਚ ਐਮੀ ਦੀ ਇਹ ਕਿਸ ਵੀ ਸ਼ਾਮਲ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ

Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ

UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ

Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ

ABP Premium

ਵੀਡੀਓਜ਼

Patiala News |ਹੜ੍ਹਾਂ ਤੋਂ ਪਹਿਲਾਂ ਬੜੀ ਨਦੀ ਦੇ ਕਹਿਰ ਤੋਂ ਡਰੇ ਪਟਿਆਲਾ ਦੇ ਲੋਕ, ਛੱਤਾਂ 'ਤੇ ਚੜ੍ਹਾਇਆ ਘਰ ਦਾ ਸਾਮਾਨFirozpur | ਬੈਗ ਦੇ ਨਾਲ ਕੁੜੀ ਨੂੰ ਘੜੀਸਦੇ ਲੈ ਗਏ ਲੁਟੇਰੇ - ਵੇਖੋ CCTVSirhind | ਚੇਅਰਮੈਨ ਨੇ ਆੜ੍ਹਤੀਏ ਨੂੰ ਵਾਪਸ ਕਰਵਾਏ ਰਿਸ਼ਵਤ ਦੇ 3.50 ਲੱਖ ਰੁਪਏJalandhar | AAP ਉਮੀਦਵਾਰ ਮਹਿੰਦਰ ਭਗਤ ਨੂੰ ਮਿਲਿਆ ਸਾਬਕਾ ਮੰਤਰੀ ਤੇ ਪਿਤਾ ਭਗਤ ਚੁੰਨੀ ਲਾਲ ਦਾ ਸਾਥ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Ludhiana News: ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ, ਗੰਨਮੈਨ ਦੀ ਪਿਸਤੌਲ ਖੋਹੀ
Gajinder Singh Death:  ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
Gajinder Singh Death: ਜਹਾਜ਼ ਹਾਈਜੈਕ ਕਰਨ ਵਾਲੇ ਖਾਲਿਸਤਾਨੀ ਲੀਡਰ ਗਜਿੰਦਰ ਸਿੰਘ ਦੀ ਪਾਕਿਸਤਾਨ 'ਚ ਮੌਤ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
UK Election 2024: 'ਭਾਰਤੀ' Rishi Sunak ਨੇ ਕਬੂਲੀ ਹਾਰ, ਹੁਣ ਮਜ਼ਦੂਰ ਦਾ ਪੁੱਤ ਬਣੇਗਾ ਬ੍ਰਿਟਿਸ਼ PM, ਜਾਣੋ ਕੀਰ ਸਟਾਰਮਰ ਕੌਣ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
Amritpal Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ 'ਚ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ, ਵਿਸ਼ੇਸ਼ ਜਹਾਜ਼ ਰਾਹੀਂ ਲਿਆਂਦਾ ਗਿਆ ਸੀ ਦਿੱਲੀ, ਦੇਖੋ ਵੀਡੀਓ
ISRO Warning: ਸਭ ਕੁਝ ਹੋ ਜਾਏਗੀ ਤਬਾਹ! ISRO ਮੁਖੀ ਸੋਮਨਾਥ ਨੇ ਧਰਤੀ ਵਾਸੀਆਂ ਨੂੰ ਦਿੱਤੀ ਵੱਡੀ ਚੇਤਾਵਨੀ

Punjab News: ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ

Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ

Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ

Embed widget