ਪੜਚੋਲ ਕਰੋ
Lalit Modi daughter: ਕੌਣ ਹੈ ਲਲਿਤ ਮੋਦੀ ਦੀ ਧੀ ਆਲੀਆ ? ਸੁੰਦਰਤਾ ਵਿੱਚ ਸੁਸ਼ਮਿਤਾ ਸੇਨ ਨੂੰ ਵੀ ਦਿੰਦੀ ਹੈ ਟੱਕਰ
ਲਲਿਤ ਮੋਦੀ ਦੀ ਧੀ ਦੇ ਵਿਆਹ ਦੀਆਂ ਤਸਵੀਰਾਂ
1/6

ਆਈਪੀਐਲ ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਅਤੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। 14 ਜੁਲਾਈ ਨੂੰ ਲਲਿਤ ਮੋਦੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਅਤੇ ਸੁਸ਼ਮਿਤਾ ਸੇਨ ਦੇ ਰਿਸ਼ਤੇ ਦਾ ਐਲਾਨ ਕੀਤਾ ਹੈ। ਲਲਿਤ ਮੋਦੀ ਨੇ ਸੁਸ਼ਮਿਤਾ ਨਾਲ ਕੁਝ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਵਾਇਰਲ ਹੋ ਗਈਆਂ ਹਨ।
2/6

ਲਲਿਤ ਮੋਦੀ ਦੇ ਪਰਿਵਾਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੇ ਪਰਿਵਾਰ ਬਾਰੇ। ਲਲਿਤ ਮੋਦੀ ਦੀ ਇੱਕ ਬੇਟੀ ਆਲੀਆ ਅਤੇ ਬੇਟਾ ਰੁਚਿਰ ਹੈ। ਲਲਿਤ ਮੋਦੀ ਦੀ ਬੇਟੀ ਆਲੀਆ ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਟੱਕਰ ਦਿੰਦੀ ਹੈ।
Published at : 16 Jul 2022 03:32 PM (IST)
ਹੋਰ ਵੇਖੋ





















