ਪੜਚੋਲ ਕਰੋ
Kangana Ranaut: ਕੰਗਨਾ ਰਣੌਤ ਤੇ 'ਰਾਮਾਇਣ' ਦੇ ਰਾਮ ਲੜਨਗੇ ਲੋਕ ਸਭਾ ਚੋਣਾਂ 2024, ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪੰਜਵੀ ਲਿਸਟ
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੂੰ ਭਾਜਪਾ ਨੇ ਟਿਕਟ ਦਿੱਤੀ ਹੈ। ਹੁਣ ਟਿਕਟ ਮਿਲਣ ਤੋਂ ਬਾਅਦ ਅਦਾਕਾਰਾ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ।
ਕੰਗਨਾ ਰਣੌਤ, ਅਰੁਣ ਗੋਵਿਲ
1/9

ਭਾਰਤੀ ਜਨਤਾ ਪਾਰਟੀ ਨੇ ਅੱਜ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੁੱਲ 111 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਬਾਲੀਵੁੱਡ ਦੀ ਡੈਸ਼ਿੰਗ ਗਰਲ ਕੰਗਨਾ ਰਣੌਤ ਅਤੇ ਟੀਵੀ ਦੇ ਰਾਮ ਅਰੁਣ ਗੋਵਿਲ ਦਾ ਨਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੈ।
2/9

ਇਕ ਪਾਸੇ ਕੰਗਨਾ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਚੋਣ ਲੜੇਗੀ, ਉਥੇ ਹੀ ਦੂਜੇ ਪਾਸੇ ਯੂਪੀ ਦੇ ਮੇਰਠ ਤੋਂ ਅਰੁਣ ਗੋਵਿਲ ਨੂੰ ਟਿਕਟ ਮਿਲੀ ਹੈ।
Published at : 24 Mar 2024 10:52 PM (IST)
ਹੋਰ ਵੇਖੋ





















