ਪੜਚੋਲ ਕਰੋ
Madhuri Dixit: ਇੰਡੀਅਨ ਕ੍ਰਿਕੇਟਰ ਅਜੇ ਜਡੇਜਾ ਨੂੰ ਪਿਆਰ ਕਰਦੀ ਸੀ ਮਾਧੁਰੀ ਦੀਕਸ਼ਿਤ, ਇਸ ਵਜ੍ਹਾ ਕਰਕੇ ਟੁੱਟਿਆ ਸੀ ਰਿਸ਼ਤਾ
ਬਾਲੀਵੁੱਡ ਅਤੇ ਕ੍ਰਿਕਟ ਦਾ ਰਿਸ਼ਤਾ ਕੋਈ ਨਵਾਂ ਨਹੀਂ ਹੈ। ਕੁਝ ਰਿਸ਼ਤੇ ਪਰਦੇ ਪਿੱਛੇ ਸ਼ੁਰੂ ਹੋ ਕੇ ਪਰਦੇ ਪਿੱਛੇ ਹੀ ਖਤਮ ਹੋ ਜਾਂਦੇ ਹਨ। ਅਜੇ ਜਡੇਜਾ ਅਤੇ ਮਾਧੁਰੀ ਦੀਕਸ਼ਿਤ ਦੀ ਲਵ ਸਟੋਰੀ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਉਜਾਗਰ ਨਹੀਂ ਹੋ ਸਕੀ।
ਅਜੈ ਜਡੇਜਾ, ਮਾਧੁਰੀ ਦੀਕਸ਼ਿਤ
1/6

ਬਾਲੀਵੁੱਡ ਦੀ 'ਚੰਦਰਮੁਖੀ' ਮਾਧੁਰੀ ਦੀਕਸ਼ਿਤ ਨੂੰ 90 ਦੇ ਦਹਾਕੇ 'ਚ ਭਾਰਤੀ ਕ੍ਰਿਕਟ ਦੇ 'ਹੈਂਡਸਮ ਬੁਆਏ' ਅਜੇ ਜਡੇਜਾ ਨਾਲ ਪਿਆਰ ਹੋ ਗਿਆ ਸੀ। ਅਜੇ ਜਡੇਜਾ ਅਤੇ ਮਾਧੁਰੀ ਦੀਕਸ਼ਿਤ ਦੀ ਲਵ ਸਟੋਰੀ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਉਜਾਗਰ ਨਹੀਂ ਹੋ ਸਕੀ।
2/6

ਦੋਨਾਂ ਦੀ ਪਹਿਲੀ ਮੁਲਾਕਾਤ ਇੱਕ ਮੈਗਜ਼ੀਨ ਫੋਟੋਸ਼ੂਟ ਵਿੱਚ ਹੋਈ ਸੀ। ਇੱਥੋਂ ਹੀ ਅਜੇ-ਮਾਧੁਰੀ ਦੀ ਦੋਸਤੀ ਸ਼ੁਰੂ ਹੋਈ। ਹਾਲਾਂਕਿ ਦੋਹਾਂ ਦੇ ਕਰੀਬੀ ਸਰਕਲ 'ਚ ਖਬਰ ਸੀ ਕਿ ਦੋਸਤੀ ਹੋਰ ਡੂੰਘੀ ਹੋ ਰਹੀ ਹੈ।
Published at : 24 Mar 2023 04:46 PM (IST)
ਹੋਰ ਵੇਖੋ





















