ਪੜਚੋਲ ਕਰੋ
Mirzapur Golu Gupta: ਰੀਅਲ ਲਾਈਫ 'ਚ ਬੇਹੱਦ ਹੀ ਗਲੈਰਮਸ ਹੈ 'ਮਿਰਜ਼ਾਪੁਰ' ਦੀ 'ਗੋਲੂ ਗੁਪਤਾ', ਦਿਲਕਸ਼ ਅਦਾਵਾਂ ਨਾਲ ਢਹਾਉਂਦੀ ਹੈ ਕਹਿਰ
Miirzapur Golu Gupta Photos: ਅਮੇਜ਼ਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਗੋਲੂ ਗੁਪਤਾ ਦੇ ਕਿਰਦਾਰ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
Mirzapur
1/6

Mirzapur Actress Shweta Tripathi: ਅਭਿਨੇਤਰੀ ਸ਼ਵੇਤਾ ਤ੍ਰਿਪਾਠੀ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆਈ ਸੀ ਪਰ ਅਸਲ ਜ਼ਿੰਦਗੀ 'ਚ ਉਹ ਕਾਫੀ ਗਲੈਮਰਸ ਹੈ।
2/6

Miirzapur Golu Gupta Photos: ਅਮੇਜ਼ਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਮਿਰਜ਼ਾਪੁਰ' 'ਚ ਗੋਲੂ ਗੁਪਤਾ ਦੇ ਕਿਰਦਾਰ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
Published at : 16 Aug 2022 04:07 PM (IST)
ਹੋਰ ਵੇਖੋ