ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਬਿਖਰੇ ਵਾਲ, ਮੂੰਹ 'ਚ ਥਰਮਾਮੀਟਰ ਤੇ NO Makeup ਨਾਲ ਜਾਨ੍ਹਵੀ ਕਪੂਰ ਨੇ ਪਾਈ Morning Selfie, ਇੰਝ ਬਿਤਾ ਰਹੀ ਦਿਨ
janvi1
1/6
![Janhvi kapoor: ਜਾਨ੍ਹਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਅਕਸਰ ਉਹ ਮਜ਼ੇਦਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਜਾਨ੍ਹਵੀ ਨੇ ਆਪਣੀਆਂ ਸਵੇਰ ਦੀਆਂ ਤਸਵੀਰਾਂ ਸ਼ੇਅਰ ਕਰ ਨੋ ਮੇਕਅੱਪ ਲੁੱਕ ਦਿਖਾਇਆ। ਫੋਟੋ- ਸੋਸ਼ਲ ਮੀਡੀਆ](https://cdn.abplive.com/imagebank/default_16x9.png)
Janhvi kapoor: ਜਾਨ੍ਹਵੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਅਕਸਰ ਉਹ ਮਜ਼ੇਦਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਜਾਨ੍ਹਵੀ ਨੇ ਆਪਣੀਆਂ ਸਵੇਰ ਦੀਆਂ ਤਸਵੀਰਾਂ ਸ਼ੇਅਰ ਕਰ ਨੋ ਮੇਕਅੱਪ ਲੁੱਕ ਦਿਖਾਇਆ। ਫੋਟੋ- ਸੋਸ਼ਲ ਮੀਡੀਆ
2/6
![ਇਸ ਤਸਵੀਰ ‘ਚ ਜਾਨ੍ਹਵੀ ਬਿਖਰੇ ਵਾਲ, ਮੂੰਹ ‘ਚ Thermometer ਤੇ ਨੋ ਮੇਕਅੱਪ ‘ਚ ਨਜ਼ਰ ਆ ਰਹੀ ਹੈ ਜਿਸ ‘ਤੇ ਫੈਨਜ਼ ਵੀ ਮਜ਼ੇਦਾਰ ਕਮੈਂਟ ਕਰ ਰਹੇ ਹਨ। ਫੋਟੋ- ਸੋਸ਼ਲ ਮੀਡੀਆ](https://cdn.abplive.com/imagebank/default_16x9.png)
ਇਸ ਤਸਵੀਰ ‘ਚ ਜਾਨ੍ਹਵੀ ਬਿਖਰੇ ਵਾਲ, ਮੂੰਹ ‘ਚ Thermometer ਤੇ ਨੋ ਮੇਕਅੱਪ ‘ਚ ਨਜ਼ਰ ਆ ਰਹੀ ਹੈ ਜਿਸ ‘ਤੇ ਫੈਨਜ਼ ਵੀ ਮਜ਼ੇਦਾਰ ਕਮੈਂਟ ਕਰ ਰਹੇ ਹਨ। ਫੋਟੋ- ਸੋਸ਼ਲ ਮੀਡੀਆ
3/6
![ਜਾਨ੍ਹਵੀ ਇਹਨੀਂ ਦਿਨੀ ਘਰ ਹੈ ਤੇ ਘਰ ਰਹਿ ਕੇ ਉਹ ਕਿਸ ਤਰ੍ਹਾਂ ਟਾਈਮ ਸਪੈਂਡ ਕਰ ਰਹੀ ਹੈ। ਉਹ ਵੀ ਇਨ੍ਹਾਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ। ਜਾਨ੍ਹਵੀ ਇਨ੍ਹੀਂ ਦਿਨੀਂ ਕਿਤਾਬ ਪੜ੍ਹਨ ‘ਚ ਬਿਜ਼ੀ ਹੈ। ਫੋਟੋ- ਸੋਸ਼ਲ ਮੀਡੀਆ](https://cdn.abplive.com/imagebank/default_16x9.png)
ਜਾਨ੍ਹਵੀ ਇਹਨੀਂ ਦਿਨੀ ਘਰ ਹੈ ਤੇ ਘਰ ਰਹਿ ਕੇ ਉਹ ਕਿਸ ਤਰ੍ਹਾਂ ਟਾਈਮ ਸਪੈਂਡ ਕਰ ਰਹੀ ਹੈ। ਉਹ ਵੀ ਇਨ੍ਹਾਂ ਤਸਵੀਰਾਂ ਤੋਂ ਪਤਾ ਚੱਲ ਰਿਹਾ ਹੈ। ਜਾਨ੍ਹਵੀ ਇਨ੍ਹੀਂ ਦਿਨੀਂ ਕਿਤਾਬ ਪੜ੍ਹਨ ‘ਚ ਬਿਜ਼ੀ ਹੈ। ਫੋਟੋ- ਸੋਸ਼ਲ ਮੀਡੀਆ
4/6
![ਉੱਥੇ ਹੀ ਕਿਤਾਬ ਪੜ੍ਹਦੇ-ਪੜ੍ਹਦੇ ਬੋਰ ਹੋ ਜਾਂਦੀ ਹੈ ਤਾਂ ਬਣ ਜਾਂਦੀ ਹੈ ਚਿੱਤਰਕਾਰ। ਜਾਨ੍ਹਵੀ ਕਪੂਰ ‘ਚ ਹੁਨਰ ਦੀ ਕੋਈ ਕਮੀ ਨਹੀਂ ਤੇ ਇਹ ਤਸਵੀਰ ਤੋਂ ਸਾਬਤ ਹੋ ਰਿਹਾ ਹੈ। ਫੋਟੋ- ਸੋਸ਼ਲ ਮੀਡੀਆ](https://cdn.abplive.com/imagebank/default_16x9.png)
ਉੱਥੇ ਹੀ ਕਿਤਾਬ ਪੜ੍ਹਦੇ-ਪੜ੍ਹਦੇ ਬੋਰ ਹੋ ਜਾਂਦੀ ਹੈ ਤਾਂ ਬਣ ਜਾਂਦੀ ਹੈ ਚਿੱਤਰਕਾਰ। ਜਾਨ੍ਹਵੀ ਕਪੂਰ ‘ਚ ਹੁਨਰ ਦੀ ਕੋਈ ਕਮੀ ਨਹੀਂ ਤੇ ਇਹ ਤਸਵੀਰ ਤੋਂ ਸਾਬਤ ਹੋ ਰਿਹਾ ਹੈ। ਫੋਟੋ- ਸੋਸ਼ਲ ਮੀਡੀਆ
5/6
![ਆਉਣ ਵਾਲੇ ਸਮੇਂ ‘ਚ ਜਾਨ੍ਹਵੀ ਕਪੂਰ ਕਈ ਫਿਲਮਾਂ ‘ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੀ ਗੁਡ ਲੱਕ ਜੈਰੀ, ਤਖ਼ਤ, ਮਿਸਟਰ ਐਂਡ ਮਿਸੇਜ਼ ਮਾਹੀ, ਬਾਂਬੇ ਗਰਲ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ। ਫੋਟੋ- ਸੋਸ਼ਲ ਮੀਡੀਆ](https://cdn.abplive.com/imagebank/default_16x9.png)
ਆਉਣ ਵਾਲੇ ਸਮੇਂ ‘ਚ ਜਾਨ੍ਹਵੀ ਕਪੂਰ ਕਈ ਫਿਲਮਾਂ ‘ਚ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੀ ਗੁਡ ਲੱਕ ਜੈਰੀ, ਤਖ਼ਤ, ਮਿਸਟਰ ਐਂਡ ਮਿਸੇਜ਼ ਮਾਹੀ, ਬਾਂਬੇ ਗਰਲ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ। ਫੋਟੋ- ਸੋਸ਼ਲ ਮੀਡੀਆ
6/6
![ਉੱਥੇ ਹੀ ਜਾਨ੍ਹਵੀ ਕਪੂਰ ਦੋਸਤਾਨਾ 2 ਦਾ ਵੀ ਹਿੱਸਾ ਸੀ ਪਰ ਕਈ ਕਾਰਨਾਂ ਕਾਰਨ ਫਿਲਮ ਨੂੰ ਕੈਂਸਲ ਕਰ ਦਿੱਤਾ ਗਿਆ। ਇਸ ਫਿਲਮ ‘ਚ ਜਾਨ੍ਹਵੀ ਦੇ ਨਾਲ ਕਾਰਤਿਕ ਆਰਿਅਨ ਵੀ ਨਜ਼ਰ ਆਉਣ ਵਾਲੇ ਸਨ। ਫੋਟੋ- ਸੋਸ਼ਲ ਮੀਡੀਆ](https://cdn.abplive.com/imagebank/default_16x9.png)
ਉੱਥੇ ਹੀ ਜਾਨ੍ਹਵੀ ਕਪੂਰ ਦੋਸਤਾਨਾ 2 ਦਾ ਵੀ ਹਿੱਸਾ ਸੀ ਪਰ ਕਈ ਕਾਰਨਾਂ ਕਾਰਨ ਫਿਲਮ ਨੂੰ ਕੈਂਸਲ ਕਰ ਦਿੱਤਾ ਗਿਆ। ਇਸ ਫਿਲਮ ‘ਚ ਜਾਨ੍ਹਵੀ ਦੇ ਨਾਲ ਕਾਰਤਿਕ ਆਰਿਅਨ ਵੀ ਨਜ਼ਰ ਆਉਣ ਵਾਲੇ ਸਨ। ਫੋਟੋ- ਸੋਸ਼ਲ ਮੀਡੀਆ
Published at : 10 Jan 2022 11:00 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)