ਪੜਚੋਲ ਕਰੋ
Mother's Day: ਅਮ੍ਰਿਤਾ ਰਾਵ ਨੇ ਬ੍ਰੈਸਟਫੀਡਿੰਗ ਬਾਰੇ ਦੱਸਿਆ ਤਜ਼ਰਬਾ, ਖੁਦ ਨੂੰ ਕਿਸਮਤ ਵਾਲੀ ਕਿਹਾ
1/7

ਫ਼ਿਲਮ ਇੰਡਸਟਰੀ 'ਚ ਖੁਦ ਨੂੰ ਸਥਾਪਿਤ ਕਰਨਾ ਹਰ ਅਦਾਕਾਰਾ ਦਾ ਸੁਫਨਾ ਹੁੰਦਾ ਹੈ। ਅਮ੍ਰਿਤਾ ਰਾਵ ਵੀ ਅਜਿਹੀ ਹੀ ਅਦਾਕਾਰਾ ਹੈ ਜਿੰਨ੍ਹਾਂ ਨੇ ਘੱਟ ਉਮਰ 'ਚ ਹੀ ਆਪਣੀ ਪਛਾਣ ਬਣਾ ਲਈ। ਹਾਲ ਹੀ 'ਚ ਉਨ੍ਹਾਂ ਬੱਚੇ ਨੂੰ ਜਨਮ ਦਿੱਤਾ ਹੈ ਤੇ ਹੁਣ ਉਨ੍ਹਾਂ ਬ੍ਰੈਸਟਫੀਡਿੰਗ ਨੂੰ ਲੈਕੇ ਆਪਣਾ ਨਜ਼ਰੀਆ ਰੱਖਿਆ ਹੈ।
2/7

ਅਮ੍ਰਿਤਾ ਰਾਵ ਨੇ ਕਿਹਾ, 'ਮੈਨੂੰ ਇਹ ਜਾਣਕੇ ਨਿਰਾਸ਼ਾ ਹੁੰਦੀ ਹੈ ਕਿ ਬ੍ਰੈਸਟਫੀਡਿੰਗ ਅਜੇ ਵੀ ਸ਼ਰਮਿੰਦਾ ਹੋਣ ਵਾਲੀ ਚੀਜ਼ ਕਿਉਂ ਹੈ।'
Published at : 09 May 2021 05:21 PM (IST)
ਹੋਰ ਵੇਖੋ





















