ਪੜਚੋਲ ਕਰੋ
Aishwarya Rai Bachchan: ਐਸ਼ਵਰਿਆ ਰਾਏ ਧੀ ਆਰਾਧਿਆ ਤੇ ਪਤੀ ਅਭਿਸ਼ੇਕ ਨਾਲ ਏਅਰਪੋਰਟ ਤੇ ਆਈ ਨਜ਼ਰ, ਦੇਖੋ ਖੂਬਸੂਰਤ ਤਸਵੀਰਾਂ
Aishwarya Rai Bachchan Photos: ਅਭਿਸ਼ੇਕ ਬੱਚਨ ਨੂੰ ਹਾਲ ਹੀ 'ਚ ਐਸ਼ਵਰਿਆ ਰਾਏ ਬੱਚਨ ਅਤੇ ਬੇਟੀ ਆਰਾਧਿਆ ਬੱਚਨ ਨਾਲ ਏਅਰਪੋਰਟ 'ਤੇ ਦੇਖਿਆ ਗਿਆ। ਹੇਠਾਂ ਦੇਖੋ ਤਸਵੀਰਾਂ।
ਐਸ਼ਵਰਿਆ ਰਾਏ ਧੀ ਆਰਾਧਿਆ ਤੇ ਪਤੀ ਅਭਿਸ਼ੇਕ ਨਾਲ ਏਅਰਪੋਰਟ ਤੇ ਆਈ ਨਜ਼ਰ, ਦੇਖੋ ਖੂਬਸੂਰਤ ਤਸਵੀਰਾਂ
1/7

Abhishek Bachchan Airport Look: ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੂੰ ਆਪਣੀ ਬੇਟੀ ਆਰਾਧਿਆ ਬੱਚਨ ਅਤੇ ਪਤੀ ਅਭਿਸ਼ੇਕ ਬੱਚਨ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਐਸ਼ਵਰਿਆ ਇਕ ਵਾਰ ਫਿਰ ਬਲੈਕ ਆਊਟਫਿਟ 'ਚ ਨਜ਼ਰ ਆਈ।
2/7

ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਤਿੰਨਾਂ ਨੂੰ ਦੀਵਾਲੀ ਤੋਂ ਬਾਅਦ ਪਹਿਲੀ ਵਾਰ ਇਕੱਠੇ ਦੇਖਿਆ ਗਿਆ ਹੈ।
Published at : 26 Oct 2022 02:12 PM (IST)
ਹੋਰ ਵੇਖੋ





















