ਪੜਚੋਲ ਕਰੋ
Nargis Dutt Birth Anniversary: ਨਰਗਿਸ ਨੇ 6 ਸਾਲ ਦੀ ਉਮਰ 'ਚ ਕੀਤੀ ਐਕਟਿੰਗ ਦੀ ਸ਼ੁਰੂਆਤ
Entertainment
1/10

ਨਰਗਿਸ ...ਇੱਕ ਅਜਿਹੀ ਅਭਿਨੇਤਰੀ ਸੀ ਜਿਸ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਉਹ ਮੁਕਾਮ ਹਾਸਲ ਕੀਤਾ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ। ਅੱਜ ਨਰਗਿਸ ਦਾ 93ਵਾਂ ਜਨਮਦਿਨ ਹੈ ਅਤੇ ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਕੁਝ ਖਾਸ ਤੱਥ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।
2/10

ਨਰਗਿਸ ਦੱਤ ਦਾ ਅਸਲੀ ਨਾਂ ਫਾਤਿਮਾ ਰਾਸ਼ਿਦ ਸੀ। ਉਸਨੇ 1935 ਵਿੱਚ ਇੱਕ ਬਾਲ ਕਲਾਕਾਰ ਦੇ ਰੂਪ ਵਿੱਚ ਫਿਲਮ 'ਤਲਸ਼-ਏ-ਹੱਕ' ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਇਹ ਉਸਦੀ ਮਾਂ ਜੱਦਨਬਾਈ ਵੱਲੋਂ ਤਿਆਰ ਕੀਤੀ ਗਈ ਸੀ। ਉਦੋਂ ਹੀ ਫਿਲਮੀ ਕ੍ਰੈਡਿਟ ਵਿੱਚ ਉਸ ਦਾ ਨਾਂ ਬੇਬੀ ਨਰਗਿਸ ਰੱਖਿਆ ਗਿਆ ਸੀ ਅਤੇ ਫਿਰ ਇਹ ਸਦਾ ਲਈ ਰਿਹਾ।
Published at : 01 Jun 2022 03:17 PM (IST)
ਹੋਰ ਵੇਖੋ





















