ਪੜਚੋਲ ਕਰੋ
Shah Rukh Khan: ਸ਼ਾਹਰੁਖ ਖਾਨ ਲਈ ਮਨਹੂਸ ਸਾਬਿਤ ਹੋ ਰਿਹਾ ਸਾਲ 2024, ਸਾਲ ਦੀ ਸ਼ੁਰੂਆਤ 'ਚ ਹੀ ਕਿੰਗ ਖਾਨ 'ਤੇ ਖਿਲਾਫ 5 FIR ਦਰਜ
Shah Rukh Khan News: ਸਾਲ 2024 ਸ਼ਾਹਰੁਖ ਲਈ ਮਨਹੂਸ ਸਾਬਿਤ ਹੋ ਰਿਹਾ ਹੈ। ਦਰਅਸਲ, ਸਾਲ ਦੇ ਸ਼ੁਰੂਆਤ 'ਚ ਹੀ ਕਿੰਗ ਖਾਨ ਦੇ ਖਿਲਾਫ 5 ਐਫਆਈਆਰ ਦਰਜ ਹੋ ਗਈਆਂ ਹਨ।
ਸ਼ਾਹਰੁਖ ਖਾਨ ਲਈ ਮਨਹੂਸ ਸਾਬਿਤ ਹੋ ਰਿਹਾ ਸਾਲ 2024, ਸਾਲ ਦੀ ਸ਼ੁਰੂਆਤ 'ਚ ਹੀ ਕਿੰਗ ਖਾਨ 'ਤੇ ਖਿਲਾਫ 5 FIR ਦਰਜ
1/8

ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਨੂੰ ਇੰਡੀਅਨ ਆਫ ਦ ਈਅਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਐਵਾਰਡ ਸ਼ਾਹਰੁਖ ਨੂੰ ਸਾਲ 2023 'ਚ ਉਨ੍ਹਾਂ ਦੀ ਬੈਸਟ ਪਰਫਾਰਮੈਂਸ ਲਈ ਦਿੱਤਾ ਗਿਆ।
2/8

ਇਸ ਦੇ ਨਾਲ ਨਾਲ ਹੀ ਸਾਲ 2024 ਸ਼ਾਹਰੁਖ ਲਈ ਮਨਹੂਸ ਸਾਬਿਤ ਹੋ ਰਿਹਾ ਹੈ। ਦਰਅਸਲ, ਸਾਲ ਦੇ ਸ਼ੁਰੂਆਤ 'ਚ ਹੀ ਕਿੰਗ ਖਾਨ ਦੇ ਖਿਲਾਫ 5 ਐਫਆਈਆਰ ਦਰਜ ਹੋ ਗਈਆਂ ਹਨ।
Published at : 13 Jan 2024 09:21 PM (IST)
ਹੋਰ ਵੇਖੋ





















