ਪੜਚੋਲ ਕਰੋ
ਤਸਵੀਰਾਂ `ਚ ਦੇਖੋ ਬਲੈਕ ਡਰੈੱਸ `ਚ Nia Sharma ਦੀਆਂ ਦਿਲਕਸ਼ ਅਦਾਵਾਂ, ਫ਼ੈਨਜ਼ ਹਾਰੇ ਦਿਲ
ਨਿਆ ਸ਼ਰਮਾ
1/8

ਨਿਆ ਸ਼ਰਮਾ ਨੂੰ ਛੋਟੇ ਪਰਦੇ ਦੀ ਗਲੈਮਰਸ ਅਦਾਕਾਰਾਐਵੇਂ ਹੀ ਨਹੀਂ ਕਿਹਾ ਜਾਂਦਾ ਹੈ। ਉਸ ਦੀਆਂ ਤਸਵੀਰਾਂ ਅਤੇ ਡਰੈਸਿੰਗ ਸੈਂਸ ਵਾਰ-ਵਾਰ ਇਨ੍ਹਾਂ ਗੱਲਾਂ ਦਾ ਸਬੂਤ ਦਿੰਦੇ ਹਨ।
2/8

ਨਿਆ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਬਲੈਕ ਆਊਟਫਿਟ 'ਚ ਨਜ਼ਰ ਆ ਰਹੀ ਹੈ।
Published at : 29 Jun 2022 02:34 PM (IST)
ਹੋਰ ਵੇਖੋ





















