ਪੜਚੋਲ ਕਰੋ
ਸਿਗਰੇਟ ਪੀਦੀਂ ਹੋਈ ਨਜ਼ਰ ਆਈ Nia Sharma, ਕਿਲਰ ਲੁੱਕ ਨਾਲ ਫੈਨਜ਼ ਨੂੰ ਕੀਤਾ ਮਦਹੋਸ਼
ਹਾਲ ਹੀ 'ਚ ਨਿਆ ਸ਼ਰਮਾ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦਾ ਹੌਟ ਅਵਤਾਰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ।
ਨਿਆ ਸ਼ਰਮਾ
1/6

Nia Sharma Photos: ਅਦਾਕਾਰਾ ਨਿਆ ਸ਼ਰਮਾ ਨੇ ਸਿਗਰੇਟ ਪੀਂਦੇ ਹੋਏ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
2/6

ਅਦਾਕਾਰਾ ਨਿਆ (Nia Sharma) ਆਪਣੀ ਬੇਬਾਕੀ ਨਾਲ ਜਾਣੀ ਜਾਂਦੀ ਹੈ। ਉਹ ਛੋਟੇ ਪਰਦੇ 'ਤੇ ਸਭ ਤੋਂ ਜ਼ਿਆਦਾ ਡਿਮਾਂਡ ਵਾਲੀ ਅਦਾਕਾਰਾਵਾਂ 'ਚੋਂ ਇਕ ਹੈ।
Published at : 07 Aug 2022 11:54 AM (IST)
ਹੋਰ ਵੇਖੋ





















