ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Nora Fatehi ਨੇ ਕਾਮਯਾਬੀ ਕੀਤੀ ਹਾਸਿਲ, ਚਹਿਰੇ 'ਤੇ success ਗਲੋ ਆਇਆ ਨਜ਼ਰ, ਦੇਖੋ ਤਸਵੀਰਾਂ
nora
1/7
![ਨੋਰਾ ਫਤੇਹੀ ਨੇ ਆਖਰਕਾਰ ਫਿਰ ਆਪਣੀ ਸੁੰਦਰਤਾ ਦਾ ਜਾਦੂ ਚਲਾ ਦਿੱਤਾ ਹੈ ਅਤੇ ਪਤਾ ਨਹੀਂ ਕਿੰਨੇ ਦਿਲ ਦੁਬਾਰਾ ਜ਼ਖਮੀ ਹੋਏ ਹਨ।](https://cdn.abplive.com/imagebank/default_16x9.png)
ਨੋਰਾ ਫਤੇਹੀ ਨੇ ਆਖਰਕਾਰ ਫਿਰ ਆਪਣੀ ਸੁੰਦਰਤਾ ਦਾ ਜਾਦੂ ਚਲਾ ਦਿੱਤਾ ਹੈ ਅਤੇ ਪਤਾ ਨਹੀਂ ਕਿੰਨੇ ਦਿਲ ਦੁਬਾਰਾ ਜ਼ਖਮੀ ਹੋਏ ਹਨ।
2/7
![ਅੱਜ ਨੋਰਾ ਨੂੰ ਮੁੰਬਈ ਵਿਚ ਸਪੋਟ ਕੀਤਾ ਗਿਆ। ਇਸ ਵਾਰ ਵੀ ਉਹ ਬਹੁਤ ਖੂਬਸੂਰਤ ਲਗ ਰਹੀ ਸੀ।](https://cdn.abplive.com/imagebank/default_16x9.png)
ਅੱਜ ਨੋਰਾ ਨੂੰ ਮੁੰਬਈ ਵਿਚ ਸਪੋਟ ਕੀਤਾ ਗਿਆ। ਇਸ ਵਾਰ ਵੀ ਉਹ ਬਹੁਤ ਖੂਬਸੂਰਤ ਲਗ ਰਹੀ ਸੀ।
3/7
![ਨੋਰਾ ਦੇ ਸੁਪਰਹਿੱਟ ਗਾਣੇ ਦਿਲਬਰ ਨੇ ਯੂਟਿਊਬ 'ਤੇ 1 ਬਿਲੀਅਨ ਵਿਊਜ਼ ਇਕੱਠੇ ਕੀਤੇ ਅਤੇ ਨੋਰਾ ਅਜਿਹੀ ਕਾਮਯਾਬੀ ਹਾਸਲ ਕਰਨ ਵਾਲੀ ਪਹਿਲੀ ਅਫਰੀਕੀ ਅਤੇ ਅਰਬ ਮਹਿਲਾ ਕਲਾਕਾਰ ਬਣ ਗਈ।](https://cdn.abplive.com/imagebank/default_16x9.png)
ਨੋਰਾ ਦੇ ਸੁਪਰਹਿੱਟ ਗਾਣੇ ਦਿਲਬਰ ਨੇ ਯੂਟਿਊਬ 'ਤੇ 1 ਬਿਲੀਅਨ ਵਿਊਜ਼ ਇਕੱਠੇ ਕੀਤੇ ਅਤੇ ਨੋਰਾ ਅਜਿਹੀ ਕਾਮਯਾਬੀ ਹਾਸਲ ਕਰਨ ਵਾਲੀ ਪਹਿਲੀ ਅਫਰੀਕੀ ਅਤੇ ਅਰਬ ਮਹਿਲਾ ਕਲਾਕਾਰ ਬਣ ਗਈ।
4/7
![ਇਸ ਦਾ ਜਸ਼ਨ ਟੀ ਸੀਰੀਜ਼ ਦੇ ਦਫਤਰ 'ਚ ਕੇਕ ਕੱਟ ਕੇ ਵੀ ਮਨਾਇਆ ਗਿਆ। ਅਤੇ ਨੋਰਾ ਲਈ ਇੱਕ ਸਰਪ੍ਰਾਈਜ਼ ਵੀ ਰੱਖਿਆ ਗਿਆ।](https://cdn.abplive.com/imagebank/default_16x9.png)
ਇਸ ਦਾ ਜਸ਼ਨ ਟੀ ਸੀਰੀਜ਼ ਦੇ ਦਫਤਰ 'ਚ ਕੇਕ ਕੱਟ ਕੇ ਵੀ ਮਨਾਇਆ ਗਿਆ। ਅਤੇ ਨੋਰਾ ਲਈ ਇੱਕ ਸਰਪ੍ਰਾਈਜ਼ ਵੀ ਰੱਖਿਆ ਗਿਆ।
5/7
![ਨੋਰਾ ਅੱਜ ਬਲੈਕ ਸਕੀਨੀ ਟ੍ਰਾਊਜ਼ਰ, ਸਲੀਵਲੇਸ ਸ਼ਾਰਟ ਬਲੈਕ ਟਾਪ ਅਤੇ ਲਾਲ ਜੈਕਟ 'ਚ ਦਿਖਾਈ ਦਿੱਤੀ।](https://cdn.abplive.com/imagebank/default_16x9.png)
ਨੋਰਾ ਅੱਜ ਬਲੈਕ ਸਕੀਨੀ ਟ੍ਰਾਊਜ਼ਰ, ਸਲੀਵਲੇਸ ਸ਼ਾਰਟ ਬਲੈਕ ਟਾਪ ਅਤੇ ਲਾਲ ਜੈਕਟ 'ਚ ਦਿਖਾਈ ਦਿੱਤੀ।
6/7
![ਇਸ ਦੌਰਾਨ ਨੋਰਾ ਨੇ ਪੈਪਰਾਜ਼ੀ ਲਈ ਪੋਜ਼ ਵੀ ਕੀਤੇ।](https://cdn.abplive.com/imagebank/default_16x9.png)
ਇਸ ਦੌਰਾਨ ਨੋਰਾ ਨੇ ਪੈਪਰਾਜ਼ੀ ਲਈ ਪੋਜ਼ ਵੀ ਕੀਤੇ।
7/7
![ਨੋਰਾ](https://cdn.abplive.com/imagebank/default_16x9.png)
ਨੋਰਾ
Published at : 11 Mar 2021 08:52 AM (IST)
Tags :
Nora FatehiView More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)