ਪੜਚੋਲ ਕਰੋ
Advertisement
Shaitaan: 'ਸ਼ੈਤਾਨ' ਹੀ ਨਹੀਂ, ਇਹ ਬਾਲੀਵੁੱਡ ਫਿਲਮਾਂ ਦੇਖ ਕੇ ਵੀ ਕੰਬ ਜਾਵੇਗੀ ਰੂਹ, ਨਾ ਕਰਨਾ ਇਕੱਲੇ ਦੇਖਣ ਦੀ ਗਲਤੀ
Underrated Horrer Movies: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਫਿਲਮ ਸ਼ੈਤਾਨ ਹਾਲ ਹੀ ਵਿੱਚ ਰਿਲੀਜ਼ ਹੋਈ ਹੈ। ਇਹ ਫਿਲਮ ਦਰਸ਼ਕਾਂ ਨੂੰ ਡਰਾਉਣ ਵਿੱਚ ਪੂਰੀ ਤਰ੍ਹਾਂ ਸਫਲ ਰਹੀ ਹੈ। ਫਿਲਮ ਨੂੰ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ।
ਸ਼ੈਤਾਨ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਪਰ ਜੇਕਰ ਤੁਸੀਂ ਘਰ ਬੈਠੇ ਡਰਾਉਣੀਆਂ ਫਿਲਮਾਂ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ ਜੋ OTT 'ਤੇ ਉਪਲਬਧ ਹਨ।
1/8
2/8
3/8
4/8
5/8
6/8
7/8
8/8
Published at : 14 Mar 2024 09:21 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement