ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Pics: ਜਾਵੇਦ ਅਖਤਰ ਨਾਲ 'ਜੰਗ' ਵਿਚਾਲੇ ਕੰਗਨਾ ਨੇ ਫੋਟੋਸ਼ੂਟ ਦੀਆਂ ਤਸਵੀਰਾਂ 'ਤੇ ਲਿਖ ਦਿੱਤੀ ਉਨ੍ਹਾਂ ਦੀ ਹੀ ਕਵਿਤਾ
kangana_ranaut
1/9
![ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ। ਹਾਲਾਂਕਿ, ਇਨ੍ਹਾਂ ਫੋਟੋਆਂ ਨਾਲੋਂ ਵਧੇਰੇ ਚਰਚਾ 'ਚ ਇਸ ਪੋਸਟ ਦਾ ਕੈਪਸ਼ਨ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਫੈਨਸ ਨਾਲ ਸਾਂਝੀਆਂ ਕੀਤੀਆਂ ਹਨ। ਹਾਲਾਂਕਿ, ਇਨ੍ਹਾਂ ਫੋਟੋਆਂ ਨਾਲੋਂ ਵਧੇਰੇ ਚਰਚਾ 'ਚ ਇਸ ਪੋਸਟ ਦਾ ਕੈਪਸ਼ਨ ਹੈ।
2/9
![ਦਰਅਸਲ, ਕੰਗਣਾ ਨੇ ਇਹ ਫੋਟੋਸ਼ੂਟ ਆਪਣੇ ਘਰ ਦੇ ਬਾਗ਼ 'ਚ ਕੁਦਰਤ ਵਿਚਾਲੇ ਕੀਤਾ ਹੈ। ਇਸ ਫੋਟੋਸ਼ੂਟ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਕੰਗਨਾ ਨੇ ਜਾਵੇਦ ਅਖਤਰ ਦੀ ਇੱਕ ਕਵਿਤਾ ਲਿਖੀ ਹੈ।](https://cdn.abplive.com/imagebank/default_16x9.png)
ਦਰਅਸਲ, ਕੰਗਣਾ ਨੇ ਇਹ ਫੋਟੋਸ਼ੂਟ ਆਪਣੇ ਘਰ ਦੇ ਬਾਗ਼ 'ਚ ਕੁਦਰਤ ਵਿਚਾਲੇ ਕੀਤਾ ਹੈ। ਇਸ ਫੋਟੋਸ਼ੂਟ ਦੀਆਂ ਫੋਟੋਆਂ ਸ਼ੇਅਰ ਕਰਦੇ ਹੋਏ ਕੰਗਨਾ ਨੇ ਜਾਵੇਦ ਅਖਤਰ ਦੀ ਇੱਕ ਕਵਿਤਾ ਲਿਖੀ ਹੈ।
3/9
![ਇਹ ਤਾਂ ਸਾਰੇ ਜਾਣਦੇ ਹਨ ਕਿ ਕੰਗਨਾ ਤੇ ਜਾਵੇਦ ਅਖਤਰ ਦਰਮਿਆਨ ਮਾਣਹਾਨੀ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਤਰ੍ਹਾਂ ਸੁਰਖੀਆਂ ਵਿੱਚ ਕੰਗਨਾ ਦਾ ਜਾਵੇਦ ਅਖਤਰ ਨੂੰ ਕੈਪਸ਼ਨ 'ਚ ਮੈਂਸ਼ਨ ਕਰਨਾ ਕਾਫੀ ਸੁਰਖੀਆਂ ਬਣਾ ਰਿਹਾ ਹੈ।](https://cdn.abplive.com/imagebank/default_16x9.png)
ਇਹ ਤਾਂ ਸਾਰੇ ਜਾਣਦੇ ਹਨ ਕਿ ਕੰਗਨਾ ਤੇ ਜਾਵੇਦ ਅਖਤਰ ਦਰਮਿਆਨ ਮਾਣਹਾਨੀ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਇਸ ਤਰ੍ਹਾਂ ਸੁਰਖੀਆਂ ਵਿੱਚ ਕੰਗਨਾ ਦਾ ਜਾਵੇਦ ਅਖਤਰ ਨੂੰ ਕੈਪਸ਼ਨ 'ਚ ਮੈਂਸ਼ਨ ਕਰਨਾ ਕਾਫੀ ਸੁਰਖੀਆਂ ਬਣਾ ਰਿਹਾ ਹੈ।
4/9
![ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੰਗਨਾ ਨੇ ਲਿਖਿਆ, “ਖੈਰ ਮੈਂ ਪਿਆਸਾ ਰਿਹਾ, ਪਰ ਉਸ ਨੇ ਇੰਨਾ ਤਾਂ ਕੀਤਾ ਮੇਰੀਆਂ ਪਲਕਾਂ ਦੀਆਂ ਕਤਾਰਾਂ ਨੂੰ ਉਹ ਪਾਣੀ ਦੇ ਗਿਆ, ਉਸ ਤੋਂ ਮੈਂ ਕੁਝ ਪਾ ਸਕਾਂ ਅਜਿਹੀ ਕਿਥੇ ਉਮੀਦ ਸੀ, ਗਮ ਵੀ ਸ਼ਾਇਦ ਉਹ ਬਰਾਏ ਮੇਹਰਬਾਨੀ ਦੇ ਗਿਆ, ਉਮਰ ਭਰ ਦੁਹਰਾਉਂਗਾਂ ਅਜਿਹੀ ਕਹਾਣੀ ਦੇ ਗਿਆ](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕੰਗਨਾ ਨੇ ਲਿਖਿਆ, “ਖੈਰ ਮੈਂ ਪਿਆਸਾ ਰਿਹਾ, ਪਰ ਉਸ ਨੇ ਇੰਨਾ ਤਾਂ ਕੀਤਾ ਮੇਰੀਆਂ ਪਲਕਾਂ ਦੀਆਂ ਕਤਾਰਾਂ ਨੂੰ ਉਹ ਪਾਣੀ ਦੇ ਗਿਆ, ਉਸ ਤੋਂ ਮੈਂ ਕੁਝ ਪਾ ਸਕਾਂ ਅਜਿਹੀ ਕਿਥੇ ਉਮੀਦ ਸੀ, ਗਮ ਵੀ ਸ਼ਾਇਦ ਉਹ ਬਰਾਏ ਮੇਹਰਬਾਨੀ ਦੇ ਗਿਆ, ਉਮਰ ਭਰ ਦੁਹਰਾਉਂਗਾਂ ਅਜਿਹੀ ਕਹਾਣੀ ਦੇ ਗਿਆ" -ਜਾਵੇਦ ਅਖਤਰ
5/9
![ਜਿਥੇ ਸਾਰੇ ਸੈਲੀਬ੍ਰਿਟੀ ਮਾਲਦੀਪ 'ਚ ਕੋਰੋਨਾ 'ਚ ਵੇਕੇਸ਼ਨ ਮਨਾ ਰਹੇ ਹਨ, ਉਥੇ ਹੀ ਕੰਗਨਾ ਆਪਣੇ ਘਰ 'ਚ ਪਰਿਵਾਰ ਅਤੇ ਕੁਦਰਤ ਵਿਚਾਲੇ ਚੰਗਾ ਸਮਾਂ ਬਤੀਤ ਕਰ ਰਹੀ ਹੈ।](https://cdn.abplive.com/imagebank/default_16x9.png)
ਜਿਥੇ ਸਾਰੇ ਸੈਲੀਬ੍ਰਿਟੀ ਮਾਲਦੀਪ 'ਚ ਕੋਰੋਨਾ 'ਚ ਵੇਕੇਸ਼ਨ ਮਨਾ ਰਹੇ ਹਨ, ਉਥੇ ਹੀ ਕੰਗਨਾ ਆਪਣੇ ਘਰ 'ਚ ਪਰਿਵਾਰ ਅਤੇ ਕੁਦਰਤ ਵਿਚਾਲੇ ਚੰਗਾ ਸਮਾਂ ਬਤੀਤ ਕਰ ਰਹੀ ਹੈ।
6/9
![ਕੁਝ ਦਿਨ ਪਹਿਲਾਂ ਕੰਗਨਾ ਨੇ ਆਪਣੇ ਫੈਨਸ ਨਾਲ ਇਕ ਫੋਟੋਸ਼ੂਟ ਸਾਂਝਾ ਕੀਤਾ ਸੀ।](https://cdn.abplive.com/imagebank/default_16x9.png)
ਕੁਝ ਦਿਨ ਪਹਿਲਾਂ ਕੰਗਨਾ ਨੇ ਆਪਣੇ ਫੈਨਸ ਨਾਲ ਇਕ ਫੋਟੋਸ਼ੂਟ ਸਾਂਝਾ ਕੀਤਾ ਸੀ।
7/9
![ਕੰਗਨਾ](https://cdn.abplive.com/imagebank/default_16x9.png)
ਕੰਗਨਾ
8/9
![ਕੰਗਨਾ](https://cdn.abplive.com/imagebank/default_16x9.png)
ਕੰਗਨਾ
9/9
![ਕੰਗਨਾ](https://cdn.abplive.com/imagebank/default_16x9.png)
ਕੰਗਨਾ
Published at : 26 Apr 2021 12:23 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)