ਪੜਚੋਲ ਕਰੋ
AP Dhillon: ਏਪੀ ਢਿੱਲੋਂ ਦੀ ਗਰਲਫ੍ਰੈਂਡ ਬਨੀਤਾ ਸੰਧੂ ਨੇ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ, ਕੈਪਸ਼ਨ 'ਚ ਲਿਖਿਆ- 'With Me'
AP Dhillon-Banita Sandhu romantic pictures: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੀ ਲਵ ਲਾਈਫ ਦੇ ਚੱਲਦੇ ਹਰ ਪਾਸੇ ਛਾਇਆ ਹੋਇਆ ਹੈ।
AP Dhillon-Banita Sandhu romantic pictures
1/7

ਏਪੀ ਢਿੱਲੋਂ ਦਾ ਨਾਂਅ ਪਹਿਲਾ ਖੁਸ਼ੀ ਕਪੂਰ ਨਾਲ ਜੋੜੀਆ ਜਾ ਰਿਹਾ ਸੀ। ਗਾਇਕ ਨੇ ਸਾਰੀਆਂ ਅਫਵਾਹਾਂ ਉੱਪਰ ਵਿਰਾਮ ਲਗਾਉਂਦੇ ਹੋਏ ਕਿਸੇ ਹੋਰ ਨਾਲ ਆਪਣੀਆਂ ਖਾਸ ਅਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰ ਉਨ੍ਹਾਂ ਉੱਪਰ ਵਿਰਾਮ ਲਗਾ ਦਿੱਤਾ।
2/7

ਦਰਅਸਲ, ਏਪੀ ਢਿੱਲੋਂ ਖੁਸ਼ੀ ਕਪੂਰ ਨਹੀਂ ਬਲਿਕ ਬਨੀਤਾ ਸੰਧੂ ਨੂੰ ਡੇਟ ਕਰ ਰਹੇ ਹਨ। ਗਾਇਕ ਨੇ ਨਵੇਂ ਗੀਤ ਵਿਦ ਯੂ ਰਾਹੀਂ ਆਪਣੀ ਗਰਲਫ੍ਰੈਂਡ ਨੂੰ ਦਰਸ਼ਕਾਂ ਦੇ ਰੂ-ਬ-ਰੂ ਕਰਵਾਇਆ।
Published at : 19 Aug 2023 07:53 PM (IST)
ਹੋਰ ਵੇਖੋ





















