ਪੜਚੋਲ ਕਰੋ
Steel Banglez: ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ ਬਲਕੌਰ ਸਿੱਧੂ, ਨਮ ਅੱਖਾਂ 'ਚ ਨਜ਼ਰ ਆਈ ਪੁੱਤਰ ਮੂਸੇਵਾਲਾ ਦੀ ਯਾਦ
Balkaur Sidhu On Steel Banglez album launch: ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਸਟਾਰ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆਂ ਨੂੰ ਰੁਖਸਤ ਕਹੇ 29 ਮਈ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ।
Balkaur Sidhu On Steel Banglez album launch
1/7

ਦੱਸ ਦੇਈਏ ਕਿ 29 ਮਈ ਨੂੰ ਹੀ ਮੂਸੇਵਾਲਾ ਦਾ ਕਤਲ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਿੱਧੂ ਦੇ ਗੀਤਾਂ ਰਾਹੀਂ ਅੱਜ ਵੀ ਉਸਦੀ ਆਵਾਜ਼ ਅਤੇ ਯਾਦਾਂ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ।
2/7

ਦੱਸ ਦੇਈਏ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਭਾਰਤੀ ਪੰਜਾਬੀ ਮੂਲ ਦੇ ਬ੍ਰਿਟਿਸ਼ ਰਿਕਾਰਡ ਨਿਰਮਾਤਾ ਅਤੇ ਸੰਗੀਤਕਾਰ ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ।
Published at : 23 May 2023 09:16 AM (IST)
ਹੋਰ ਵੇਖੋ





















