ਪੜਚੋਲ ਕਰੋ
(Source: ECI/ABP News)
Chamkila: ਦਿਲਜੀਤ ਦੋਸਾਂਝ ਨੇ 'ਅਮਰਜੋਤ ਤੇ ਚਮਕੀਲੇ' ਦੀਆਂ ਯਾਦਾਂ ਨੂੰ ਕੀਤਾ ਤਾਜ਼ਾ, ਤਸਵੀਰਾਂ 'ਚ ਦਿਖਾਈ ਮਰਹੂਮ ਗਾਇਕ ਦੀ ਝਲਕ
Diljit Dosanjh Shared Chamkila Looks: ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 27 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੀ।
![Diljit Dosanjh Shared Chamkila Looks: ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ 27 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸੀ।](https://feeds.abplive.com/onecms/images/uploaded-images/2024/03/29/1a223daa78036425a908603ae8469ad91711695126598709_original.jpg?impolicy=abp_cdn&imwidth=720)
Diljit Dosanjh Parineeti Chopra Chamkila
1/5
![ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਫਿਲਮ ਅਮਰ ਸਿੰਘ ਚਮਕੀਲਾ ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਉਨ੍ਹਾਂ ਦੇ ਕਿਰਦਾਰ ਵਿੱਚ ਵਿਖਾਈ ਦੇਣਗੇ।](https://feeds.abplive.com/onecms/images/uploaded-images/2024/03/29/59ccfb47bacec1109900ad5d417c4cc5babe4.jpg?impolicy=abp_cdn&imwidth=720)
ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਫਿਲਮ ਅਮਰ ਸਿੰਘ ਚਮਕੀਲਾ ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਉਨ੍ਹਾਂ ਦੇ ਕਿਰਦਾਰ ਵਿੱਚ ਵਿਖਾਈ ਦੇਣਗੇ।
2/5
![ਇਸ ਤੋਂ ਇਲਾਵਾ ਅਮਰਜੋਤ ਕੌਰ ਦੇ ਕਿਰਦਾਰ ਵਿੱਚ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਪਰਦੇ ਉੱਪਰ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗੀ।](https://feeds.abplive.com/onecms/images/uploaded-images/2024/03/29/be27ff0c81746b6f502a1dc99a63dc6d00a5c.jpg?impolicy=abp_cdn&imwidth=720)
ਇਸ ਤੋਂ ਇਲਾਵਾ ਅਮਰਜੋਤ ਕੌਰ ਦੇ ਕਿਰਦਾਰ ਵਿੱਚ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਪਰਦੇ ਉੱਪਰ ਆਪਣਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਏਗੀ।
3/5
![ਦੱਸ ਦੇਈਏ ਕਿ ਫਿਲਮ ਅਮਰ ਸਿੰਘ ਚਮਕੀਲਾ ਨੂੰ 12 ਅਪ੍ਰੈਲ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਕੀਤਾ ਜਾਏਗਾ।](https://feeds.abplive.com/onecms/images/uploaded-images/2024/03/29/aeab2eb8e1cc58ac279279887fe435530be63.jpg?impolicy=abp_cdn&imwidth=720)
ਦੱਸ ਦੇਈਏ ਕਿ ਫਿਲਮ ਅਮਰ ਸਿੰਘ ਚਮਕੀਲਾ ਨੂੰ 12 ਅਪ੍ਰੈਲ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਕੀਤਾ ਜਾਏਗਾ।
4/5
![ਇਸ ਵਿਚਾਲੇ ਦਿਲਜੀਤ ਦੋਸਾਂਝ ਵੱਲੋਂ ਫਿਲਮ ਤੋਂ ਆਪਣੇ ਚਮਕੀਲਾ ਲੁੱਕ ਅਤੇ ਪਰੀ ਦੇ ਅਮਰਜੋਤ ਲੁੱਕ ਦੀਆਂ ਝਲਕੀਆਂ ਸ਼ੇਅਰ ਕੀਤੀਆਂ ਗਈਆਂ ਹਨ।](https://feeds.abplive.com/onecms/images/uploaded-images/2024/03/29/b30ea902f887ea5ae55fdfb456d596e91fb04.jpg?impolicy=abp_cdn&imwidth=720)
ਇਸ ਵਿਚਾਲੇ ਦਿਲਜੀਤ ਦੋਸਾਂਝ ਵੱਲੋਂ ਫਿਲਮ ਤੋਂ ਆਪਣੇ ਚਮਕੀਲਾ ਲੁੱਕ ਅਤੇ ਪਰੀ ਦੇ ਅਮਰਜੋਤ ਲੁੱਕ ਦੀਆਂ ਝਲਕੀਆਂ ਸ਼ੇਅਰ ਕੀਤੀਆਂ ਗਈਆਂ ਹਨ।
5/5
![ਦਿਲਜੀਤ ਅਤੇ ਪਰੀਣੀਤੀ ਦੇ ਲੁੱਕ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਚਮਕੀਲਾ ਚਮਕ ਰਿਹਾ ਹੈ। ਇਸ ਤੋਂ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ, ਨਿਮਰਤ ਨਹੀਂ ਸੀ ਕਿ ਇਸ ਫਿਲਮ ਵਿੱਚ। ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਪ੍ਰਸ਼ੰਸਕ ਇੱਕ ਵਾਰ ਫਿਰ ਤੋਂ ਨਿਮਰਲ ਅਤੇ ਦਿਲਜੀਤ ਨੂੰ ਇਕੱਠੇ ਵੇਖਣਾ ਚਾਹੁੰਦੇ ਹਨ।](https://feeds.abplive.com/onecms/images/uploaded-images/2024/03/29/a000637376e87abfc03b41b3c22e1b0d7b489.jpg?impolicy=abp_cdn&imwidth=720)
ਦਿਲਜੀਤ ਅਤੇ ਪਰੀਣੀਤੀ ਦੇ ਲੁੱਕ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਚਮਕੀਲਾ ਚਮਕ ਰਿਹਾ ਹੈ। ਇਸ ਤੋਂ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ, ਨਿਮਰਤ ਨਹੀਂ ਸੀ ਕਿ ਇਸ ਫਿਲਮ ਵਿੱਚ। ਇਸ ਤੋਂ ਇਹ ਵੀ ਸਾਫ ਹੋ ਗਿਆ ਹੈ ਕਿ ਪ੍ਰਸ਼ੰਸਕ ਇੱਕ ਵਾਰ ਫਿਰ ਤੋਂ ਨਿਮਰਲ ਅਤੇ ਦਿਲਜੀਤ ਨੂੰ ਇਕੱਠੇ ਵੇਖਣਾ ਚਾਹੁੰਦੇ ਹਨ।
Published at : 29 Mar 2024 12:25 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)