ਪੜਚੋਲ ਕਰੋ
Afsana Khan: ਅਫਸਾਨਾ ਖਾਨ ਨੂੰ ਮਿਲਣ ਲੱਗੀਆਂ ਵਧਾਈਆਂ, ਕੀ ਸੱਚਮੁੱਚ Pregnant ਪੰਜਾਬੀ ਗਾਇਕਾ ? ਪੋਸਟ ਸ਼ੇਅਰ ਕਰ ਦੱਸਿਆ...
Afsana Khan Pregnant: ਗਾਇਕਾ ਅਫਸਾਨਾ ਖਾਨ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਵਿੱਚ ਆਪਣੀ ਸੁਰੀਲੀ ਗਾਇਕੀ ਦੇ ਚੱਲਦੇ ਛਾਈ ਹੋਈ ਹੈ।
Afsana Khan Pregnant
1/5

ਉਨ੍ਹਾਂ ਦੇ ਗੀਤਾਂ ਨੂੰ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਿਆਰ ਦਿੱਤਾ ਜਾਂਦਾ ਹੈ। ਅਫਸਾਨਾ ਉਨ੍ਹਾਂ ਗਾਇਕਾਂ ਵਿੱਚੋਂ ਇੱਕ ਹੈ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ।
2/5

ਹਾਲ ਹੀ ਵਿੱਚ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਤਸਵੀਰ ਸ਼ੇਅਰ ਕੀਤੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਨਾ ਸਿਰਫ ਪਸੰਦ ਕੀਤਾ ਗਿਆ ਬਲਕਿ ਗਾਇਕਾ ਨੂੰ ਵਧਾਈਆਂ ਵੀ ਮਿਲਣ ਲੱਗੀਆਂ। ਦਰਅਸਲ, ਗਾਇਕਾ ਨੇ ਜਦੋਂ ਇਹ ਤਸਵੀਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਤਾਂ, ਉਨ੍ਹਾਂ ਨੂੰ ਪ੍ਰੇਗਨੈਂਸੀ ਲਈ ਵਧਾਈਆਂ ਮਿਲਣੀਆਂ ਸ਼ੂਰੁ ਹੋ ਗਈਆਂ।
Published at : 25 Sep 2024 07:14 PM (IST)
ਹੋਰ ਵੇਖੋ





















