ਪੜਚੋਲ ਕਰੋ
Goriyaan Goriyaan ਫੇਮ ਗਾਇਕ Romana ਨੇ ਇੱਕੋ ਦਿਨ 'ਚ ਰਿਲੀਜ਼ ਕੀਤੇ ਚਾਰ ਗਾਣੇ
Singer_punjabi_romaana_2
1/6

Goriyaan Goriyaan ਫੇਮ ਗਾਇਕ ਰੋਮਾਣਾ ਨੇ ਇੱਕ ਦਿਨ 'ਚ 4 ਗਾਣੇ ਰਿਲੀਜ਼ ਕੀਤੇ ਹਨ। ਰੋਮਾਣਾ ਨੇ ਆਪਣੀ ਲਿਖੀ 'THE EP MEHRABANIYAAN' ਰਿਲੀਜ਼ ਕੀਤੀ ਹੈ।
2/6

ਇਸ ਗਾਇਕ ਨੇ ਆਪਣੇ ਪਹਿਲੇ ਹੀ ਗੀਤ ਨਾਲ ਇੰਡਸਟਰੀ 'ਚ ਆਪਣੀ ਪਹਿਚਾਣ ਪੱਕੀ ਕਰ ਲਈ ਸੀ। ਰੋਮਾਣਾ ਦਾ ਅਸਲ ਟੈਲੇਂਟ ਸਿਰਫ ਗਾਇਕੀ ਨਹੀਂ ਹੈ, ਉਹ ਇੱਕ ਸ਼ਾਨਦਾਰ ਕੰਪੋਜ਼ਰ ਅਤੇ ਗੀਤਕਾਰ ਵੀ ਹੈ।
Published at : 04 Aug 2021 05:04 PM (IST)
ਹੋਰ ਵੇਖੋ





















