ਪੜਚੋਲ ਕਰੋ
Hans Raj Hans: ਹੰਸ ਰਾਜ ਹੰਸ ਦੂਜੀ ਵਾਰ ਬਣਨ ਵਾਲੇ ਹਨ ਦਾਦਾ, ਪੁੱਤਰ ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਜਲਦ ਦੇਵੇਗੀ ਬੱਚੇ ਨੂੰ ਜਨਮ
ਪੰਜਾਬੀ ਸਿਨੇਮਾ ਜਗਤ ਦੇ ਮਸ਼ਹੂਰ ਗਾਇਕ ਹੰਸ ਰਾਜ ਹੰਸ ਦੂਜੀ ਵਾਰ ਦਾਦਾ ਬਣਨ ਜਾ ਰਹੇ ਹਨ। ਦਰਅਸਲ, ਉਨ੍ਹਾਂ ਦੇ ਛੋਟੇ ਪੁੱਤਰ ਯੁਵਰਾਜ ਹੰਸ ਦੀ ਪਤਨੀ ਅਤੇ ਅਦਾਕਾਰਾ ਮਾਨਸੀ ਸ਼ਰਮਾ ਆਪਣੇ ਦੂਜੇ ਪੁੱਤਰ ਦਾ ਸੁਵਾਗਤ ਕਰਨ ਜਾ ਰਹੇ ਹਨ।
Yuvraj hans mansi sharma Announces Second baby
1/7

ਇਹ ਖੁਸ਼ਖਬਰੀ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਦੀਆਂ ਲਾਲ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕਰ ਉਹ ਖੂਬ ਚਰਚਾ ਵਿੱਚ ਹੈ। ਤੁਸੀ ਵੀ ਵੇਖੋ ਮਾਨਸੀ ਸ਼ਰਮਾ ਦੀਆਂ ਇਹ ਤਸਵੀਰਾਂ।
2/7

ਦੱਸ ਦੇਈਏ ਕਿ ਮਾਨਸੀ ਸ਼ਰਮਾ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੀਆਂ ਇੱਕ ਐਂਕਰ ਹੋਣ ਦੇ ਨਾਲ-ਨਾਲ ਫਿਲਮਾਂ ਅਤੇ ਟੇਲੀਵਿਜ਼ਨ ਸੀਰਿਅਲਜ਼ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ।
Published at : 29 Apr 2023 06:43 AM (IST)
ਹੋਰ ਵੇਖੋ





















