ਪੜਚੋਲ ਕਰੋ
Jasmine Sandlas: ਜੈਸਮੀਨ ਸੈਂਡਲਾਸ ਦੀ ਬਾਲੀਵੁੱਡ 'ਚ ਐਂਟਰੀ, ਇਸ ਫਿਲਮ ਚ ਧਮਾਕਾ ਕਰਨ ਨੂੰ ਤਿਆਰ ਪੰਜਾਬੀ ਗਾਇਕਾ
Jasmine Sandlas Song In Bollywood Movie Dhak Dhak: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਪਾਲੀਵੁੱਡ ਦੇ ਨਾਲ ਗਾਇਕਾ ਬਾਲੀਵੁੱਡ ਵਿੱਚ ਵੀ ਨਾਂਅ ਕਮਾ ਰਹੀ ਹੈ।
Jasmine Sandlas Song In Bollywood Movie Dhak Dhak
1/6

ਇਸ ਵਿਚਾਲੇ ਇੱਕ ਵਾਰ ਫਿਰ ਤੋਂ ਜੈਸਮੀਨ ਬਾਲੀਵੁੱਡ ਇੰਡਸਟਰੀ ਵਿੱਚ ਆਪਣੀ ਆਵਾਜ਼ ਰਾਹੀਂ ਧਮਾਕਾ ਕਰਨ ਲਈ ਤਿਆਰ ਹੈ। ਜੀ ਹਾਂ, ਜੈਸਮੀਨ ਜਲਦ ਹੀ ਬਾਲੀਵੁੱਡ ਫਿਲਮ ਵਿੱਚ ਗੀਤ ਗਾਉਂਦੇ ਹੋਏ ਸੁਣਾਈ ਦੇਵੇਗੀ।
2/6

ਇਸਦੀ ਜਾਣਕਾਰੀ ਜੈਸਮੀਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਗਈ ਹੈ। ਪੰਜਾਬੀ ਗਾਇਕਾ ਨੇ ਫਿਲਮ ਦਾ ਪੋਸਟਰ ਸ਼ੇਅਰ ਕਰ ਇਹ ਜਾਣਕਾਰੀ ਦਿੱਤੀ ਹੈ।
Published at : 01 Oct 2023 08:07 AM (IST)
ਹੋਰ ਵੇਖੋ





















