ਪੜਚੋਲ ਕਰੋ
Madhusudan Sandhu: ਮੁੰਡੇ ਤੋਂ ਕੁੜੀ ਬਣ ਦਿਲਾਂ 'ਤੇ ਰਾਜ ਕਰ ਰਿਹਾ ਮਧੂ ਸੰਧੂ, ਇਨ੍ਹਾਂ ਪੰਜਾਬੀ ਫਿਲਮਾਂ ਰਾਹੀਂ ਚਮਕੀ ਕਿਸਮਤ
Madhusudan Sandhu: ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਕਈ ਲੋਕਾਂ ਦੀ ਰਾਤੋਂ-ਰਾਤ ਕਿਸਮਤ ਖੁੱਲ੍ਹੀ। ਇਸ ਰਾਹੀਂ ਕਈ ਅਜਿਹੇ ਲੋਕਾਂ ਨੂੰ ਦੁਨੀਆ ਭਰ ਵਿੱਚ ਵੱਖਰੀ ਪਛਾਣ ਮਿਲੀ, ਜਿਨ੍ਹਾਂ ਦਾ ਕਦੇ ਮਜ਼ਾਕ ਉਡਾਈਆ ਜਾਂਦਾ ਸੀ।
Madhusudan Sandhu
1/6

ਉਨ੍ਹਾਂ ਵਿੱਚੋਂ ਇੱਕ ਮਧੂ ਸੰਧੂ (Madhusudan Sandhu) ਵੀ ਹੈ, ਜਿਸ ਨੂੰ ਕਦੇ ਸੋਸ਼ਲ ਮੀਡੀਆ ਉੱਪਰ ਆਏ ਦਿਨ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਅੱਜ ਉਨ੍ਹਾਂ ਦੀ ਪੰਜਾਬੀ ਸਿਨੇਮਾ ਜਗਤ ਵਿੱਚ ਵੱਖਰੀ ਪਛਾਣ ਹੈ। ਉਨ੍ਹਾਂ ਆਪਣੀ ਵੱਖਰੀ ਸ਼ੈਲੀ ਨੂੰ ਆਪਣੀ ਤਾਕਤ ਬਣਾ ਲੋਕਾ ਦੇ ਚਿਹਰੇ ਉੱਪਰ ਮੁਸਕੁਰਾਹਟ ਲਿਆਂਦੀ ਹੈ।
2/6

ਦੱਸ ਦੇਈਏ ਕਿ ਮਧੂ ਸੰਧੂ ਨਾਂਅ ਦੇ ਇਸ ਕਲਾਕਾਰ ਨੇ ਫੁਰਤੀਲਾ, ਓਏ ਭੋਲੇ, ਭੋਲੇ ਓਏ’ ਸਣੇ ਕਈ ਫ਼ਿਲਮਾਂ ‘ਚ ਛੋਟੇ ਮੋਟੇ ਕਿਰਦਾਰ ਨਿਭਾ ਦਰਸ਼ਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਕਾਇਮ ਕੀਤੀ।
Published at : 08 Jul 2024 06:03 PM (IST)
ਹੋਰ ਵੇਖੋ





















