ਪੜਚੋਲ ਕਰੋ
Milind Gaba Wedding: Bigg Boss OTT ਫੇਮ ਮਿਲਿੰਦ ਗਾਬਾ ਨੇ ਗਰਲਫ੍ਰੈਂਡ ਨਾਲ ਗ੍ਰੈਂਡ ਅੰਦਾਜ਼ 'ਚ ਰਚਾਇਆ ਵਿਆਹ, ਸਾਹਮਣੇ ਆਈਆਂ ਪਹਿਲੀਆਂ ਤਸਵੀਰਾਂ
ਮਿਲਿੰਦ ਗਾਬਾ
1/10

ਬਿੱਗ ਬੌਸ ਓਟੀਟੀ ਫੇਮ ਅਤੇ ਗਾਇਕ ਮਿਲਿੰਦ ਗਾਬਾ ਨੇ ਆਪਣੀ ਗਰਲਫ੍ਰੈਂਡ ਪ੍ਰਿਆ ਬੇਨੀਵਾਲ ਨਾਲ ਵਿਆਹ ਕਰਵਾ ਲਿਆ ਹੈ। ਪ੍ਰਿਆ ਅਤੇ ਮਿਲਿੰਦ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦੋਵਾਂ ਦੇ ਵਿਆਹ ਦੀਆਂ ਰਸਮਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ।
2/10

ਮਿਲਿੰਦ ਗਾਬਾ ਅਤੇ ਪ੍ਰਿਆ ਦਾ ਵਿਆਹ 16 ਅਪ੍ਰੈਲ ਨੂੰ ਦਿੱਲੀ ਵਿੱਚ ਹੋਇਆ ਸੀ। ਇਸ ਤੋਂ ਪਹਿਲਾਂ ਕਈ ਸਮਾਰੋਹ ਹੋਏ, ਜਿਸ 'ਚ ਮਹਿੰਦੀ ਲਗਾਉਣ ਦਾ ਪ੍ਰੋਗਰਾਮ ਵੀ ਸ਼ਾਮਲ ਸੀ।
Published at : 17 Apr 2022 06:40 PM (IST)
ਹੋਰ ਵੇਖੋ





















