ਪੜਚੋਲ ਕਰੋ
Neeru Bajwa: ਨੀਰੂ ਬਾਜਵਾ-ਸਤਿੰਦਰ ਸਰਤਾਜ ਦਾ ਹਰ ਪਾਸੇ ਜਲਵਾ, 'ਸੱਤਾ' ਤੇ 'ਸ਼ੀਰੋ' ਲਗਾਤਾਰ ਕਰ ਰਹੇ ਫਿਲਮ ਦਾ ਪ੍ਰਮੋਸ਼ਨ
Neeru Bajwa-Satinder Sartaj: ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਖੂਬਸੂਰਤ ਜੋੜੀ ਫਿਲਮ ਸ਼ਾਇਰ ਵਿੱਚ ਧਮਾਲ ਮਚਾਉਂਦੇ ਨਜ਼ਰ ਆਏਗੀ।
Neeru Bajwa-Satinder Sartaj Shayar
1/7

ਇਸ ਵਿਚਾਲੇ ਨੀਰੂ ਅਤੇ ਸਤਿੰਦਰ ਦੋਵੇਂ ਲਗਾਤਾਰ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਜੁੱਟੇ ਹੋਏ ਹਨ। ਅਦਾਕਾਰਾ ਵੱਲੋਂ ਫਿਲਮ ਵਿੱਚ ਆਪਣੇ ਲੁੱਕ ਦੀਆਂ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
2/7

ਇਸ ਦੌਰਾਨ ਨੀਰੂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਬਰਸਾ ਰਹੇ ਹਨ।
Published at : 16 Apr 2024 11:20 AM (IST)
ਹੋਰ ਵੇਖੋ





















