ਪੜਚੋਲ ਕਰੋ
Karan Aujla: ਕਰਨ ਔਜਲਾ ਦੇ ਗੀਤ SOFTLY 'ਤੇ Hania Aamir ਦੀਆਂ ਅਦਾਵਾਂ ਨੇ ਦੀਵਾਨੇ ਕੀਤੇ ਫੈਨਜ਼
Hania Aamir dances on Karan Aujla song SOFTLY: ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਨਾਲ ਪੰਜਾਬੀ ਸਿਤਾਰਿਆਂ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਵਾਹੋ-ਵਾਹੀ ਖੱਟ ਰਹੇ ਹਨ।
Hania Aamir dances on Karan Aujla song SOFTLY
1/6

ਦੱਸ ਦੇਈਏ ਕਿ ਕਰਨ ਔਜਲਾ ਦਾ ਪੰਜਾਬੀ ਗੀਤ SOFTLY ਰਿਲੀਜ਼ ਤੋਂ ਕਈ ਮਹੀਨੇ ਬਾਅਦ ਲਗਾਤਾਰ ਹਰ ਪਾਸੇ ਛਾਇਆ ਹੋਇਆ ਹੈ। ਇਸ ਗੀਤ ਦੀ ਚਰਚਾ ਪਾਲੀਵੁੱਡ ਤੋਂ ਲੈ ਬਾਲੀਵੁੱਡ ਸਿਤਾਰਿਆਂ ਵਿੱਚ ਹੋ ਰਹੀ ਹੈ।
2/6

ਇਸ ਵਿਚਾਲੇ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਨੇ ਵੀ ਇਸ ਗੀਤ ਉੱਪਰ ਆਪਣੀਆਂ ਅਦਾਵਾਂ ਦਾ ਜਲਵਾ ਦਿਖਾਇਆ ਹੈ। ਹਾਨੀਆ ਆਪਣੇ ਖੂਬਸੂਰਤ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਖੂਬ ਦੀਵਾਨਾ ਬਣਾ ਰਹੀ ਹੈ।
Published at : 29 Oct 2023 10:33 AM (IST)
ਹੋਰ ਵੇਖੋ





















