ਪੜਚੋਲ ਕਰੋ
Parmish Verma: ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਤੇ ਕੀਤੀ ਪਿਆਰ ਦੀ ਬਰਸਾਤ, ਵਿਆਹ ਦੀ ਵਰ੍ਹੇਗੰਢ ਮੌਕੇ ਹੋਏ ਰੋਮਾਂਟਿਕ
Parmish Verma Wedding Anniversary: ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਅੱਜ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ।
Parmish Verma Wedding Anniversary
1/6

ਇਸ ਖਾਸ ਮੌਕੇ ਪੰਜਾਬੀ ਕਲਾਕਾਰ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਰੋਮਾਂਟਿਕ ਤਰੀਕੇ ਨਾਲ ਪਤਨੀ ਗੀਤ ਗਰੇਵਾਲ ਨੂੰ ਵਿਆਹ ਦੀ ਵਧਾਈ ਦਿੱਤੀ ਗਈ ਹੈ।
2/6

ਇਸ ਵੀਡੀਓ ਵਿੱਚ ਪਰਮੀਸ਼ ਅਤੇ ਗੀਤ ਦੇ ਖਾਸ ਪਲਾਂ ਦੀ ਝਲਕ ਵੇਖਣ ਨੂੰ ਮਿਲ ਰਹੀ ਹੈ। ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ, ਤੁਸੀ ਵੀ ਵੇਖੋ ਕਲਾਕਾਰ ਦਾ ਇਹ ਪਿਆਰ ਭਰਿਆ ਵੀਡੀਓ....
Published at : 18 Oct 2023 06:48 PM (IST)
ਹੋਰ ਵੇਖੋ





















