ਪੜਚੋਲ ਕਰੋ
Himanshi Khurana: ਹਿਮਾਂਸ਼ੀ ਖੁਰਾਣਾ ਦੀਆਂ ਅੱਖਾਂ 'ਚ ਡੁੱਬੇ ਫੈਨਜ਼, ਬੋਲੇ- ਸਾਨੂੰ ਲੱਗਿਆ ਐਸ਼ਵਰਿਆ ਰਾਏ...
Himanshi Khurana Latest Pics: ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ।
Himanshi Khurana Latest Pics
1/7

ਇਸ ਤੋਂ ਇਲਾਵਾ ਹਿਮਾਸ਼ੀ ਖੁਰਾਣਾ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੀ ਰਹਿੰਦੀ ਹੈ। ਉਸਦੀਆਂ ਕਾਤਿਲ ਨਜ਼ਰਾਂ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਲੈਂਦੀਆਂ ਹਨ।
2/7

ਹਾਲ ਹੀ ਵਿੱਚ ਹਿਮਾਂਸ਼ੀ ਵੱਲੋਂ ਬੇਹੱਦ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਉਹ ਬਲੈਕ ਕਲਰ ਦੀ ਡਰੈੱਸ ਅਤੇ ਬੁਲ੍ਹਾਂ ਉੱਪਰ ਲਾਲ ਰੰਗ ਦੀ ਲਿਪਸਟਿਕ ਨਾਲ ਖਿੱਚ ਦਾ ਕੇਂਦਰ ਬਣੀ ਹੋਈ ਹੈ।
Published at : 20 Jul 2023 12:49 PM (IST)
ਹੋਰ ਵੇਖੋ





















