ਪੜਚੋਲ ਕਰੋ
Jaswinder Brar: ਜਸਵਿੰਦਰ ਬਰਾੜ ਨੇ ਪਤੀ ਨਾਲ ਤਸਵੀਰ ਕੀਤੀ ਸਾਂਝੀ, ਕੈਪਸ਼ਨ 'ਚ ਲਿਖਿਆ- 'ਜਨਮਦਿਨ ਦੀਆਂ ਮੁਬਾਰਕਾਂ ਸਿੱਧੂ ਸਾਬ੍ਹ'
Jaswinder Brar on husband Ranjit Sidhu Birthday: ਪੰਜਾਬੀ ਗਾਇਕਾ ਜਸਵਿੰਦਰ ਬਰਾੜ ਲੋਕ ਗਾਇਕੀ ਦੇ ਖੇਤਰ ਵਿੱਚ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹੈ।
Jaswinder Brar on husband Ranjit Sidhu Birthday
1/7

ਜਸਵਿੰਦਰ ਬਰਾੜ ਨਾ ਸਿਰਫ ਆਪਣੀ ਗਾਇਕੀ ਸਗੋਂ ਅਕਸਰ ਹੀ ਆਪਣੇ ਬਿਆਨਾਂ ਕਰਕੇ ਵੀ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
2/7

ਇਸ ਵਿਚਾਲੇ ਗਾਇਕਾ ਵੱਲੋਂ ਪਤੀ ਰਣਜੀਤ ਸਿੱਧੂ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ। ਇਸ ਦੌਰਾਨ ਗਾਇਕਾ ਨੇ ਬੇਹੱਦ ਖਾਸ ਤਸਵੀਰ ਸਾਂਝੀ ਕਰ ਪਤੀ ਰਣਜੀਤ ਦੇ ਜਨਮਦਿਨ ਨੂੰ ਖਾਸ ਬਣਾਇਆ ਹੈ।
Published at : 17 Jul 2023 11:30 AM (IST)
ਹੋਰ ਵੇਖੋ





















