ਪੜਚੋਲ ਕਰੋ
ਪੰਜਾਬੀ ਅਦਾਕਾਰਾ Navneet Kaur Dhillon ਨੇ ਸੋਸ਼ਲ ਮੀਡੀਆ 'ਤੇ ਲਾਇਆ ਗਲੈਮਰ ਦਾ ਤੜਕਾ, ਅਦਾਵਾਂ 'ਤੇ ਫੈਨਜ਼ ਫਿਦਾ
ਨਵਨੀਤ ਕੌਰ ਢਿੱਲੋਂ
1/6

Navneet Kaur Dhillon Photos: ਪੰਜਾਬ ਦੀ ਸੁਪਰਮਾਡਲ ਤੇ ਫੈਮਿਨਾ ਮਿਸ ਇੰਡੀਆ ਰਹਿ ਚੁੱਕੀ ਅਦਾਕਾਰਾ ਨਵਨੀਤ ਕੌਰ ਢਿੱਲੋਂ (Navneet Kaur Dhillon)ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਛਾਈ ਹੋਈ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਗਲੈਮਰਸ ਲੁੱਕ ਦੀਆਂ ਕੁਝ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
2/6

ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਜਨਮੀ ਨਵਨੀਤ ਕੌਰ ਢਿੱਲੋਂ ਅੱਜ ਪੰਜਾਬੀ ਫ਼ਿਲਮਾਂ ਦਾ ਇੱਕ ਮਸ਼ਹੂਰ ਚਿਹਰਾ ਹੈ।
Published at : 27 May 2022 11:53 AM (IST)
ਹੋਰ ਵੇਖੋ





















