ਪੜਚੋਲ ਕਰੋ
Afsana Khan Birthday: ਅਫਸਾਨਾ ਖਾਨ ਦਾ ਜਨਮਦਿਨ ਅੱਜ, ਪਤੀ ਸਾਜ਼ ਨੇ ਰੋਮਾਂਟਿਕ ਅੰਦਾਜ਼ 'ਚ ਕੀਤਾ Wish
Saajz On Afsana Khan Birthday: ਪੰਜਾਬੀ ਗਾਇਕਾ ਅਫਸਾਨਾ ਖਾਨ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਪਤੀ ਸਾਜ਼ ਵੱਲੋਂ ਰੋਮਾਟਂਕਿ ਅੰਦਾਜ਼ 'ਚ ਗਾਇਕਾ ਨੂੰ ਵਧਾਈ ਦਿੱਤੀ ਗਈ ਹੈ।
Saajz On Afsana Khan Birthday
1/7

ਦਰਅਸਲ, ਸਾਜ਼ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਅਫਸਾਨਾ ਖਾਨ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕਰ ਵਧਾਈ ਦਿੱਤੀ ਗਈ ਹੈ।
2/7

ਸਾਜ਼ ਨੇ ਅਫਸਾਨਾ ਨਾਲ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਮੇਰੇ ਪਿਆਰ ਨੂੰ ਜਨਮਦਿਨ ਦੀਆਂ ਮੁਬਾਰਕਾਂ 🎂 ❤️ਬਾਬਾ ਜੀ ਹਮੇਸ਼ਾ ਖੁਸ਼ ਰੱਖਣ ਤੁਹਾਡੀ ਲੰਬੀ ਉਮਰ ਹੋਵੇ... ਮੁਬਾਰਰਾਂ, ਹਮੇਸ਼ਾ ਤੁਹਾਡੇ ਨਾਲ ❤️👸🏼🍺🎂 @itsafsanakhan...
3/7

ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਕਮੈਂਟ ਕਰ ਵਧਾਈ ਦੇ ਰਹੇ ਹਨ। ਦੱਸ ਦੇਈਏ ਕਿ ਇਸ ਸ਼ਾਨਦਾਰ ਤਸਵੀਰ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
4/7

ਸਾਜ਼ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਪ੍ਰਸ਼ੰਸਕ ਕਮੈਂਟ ਕਰ ਹੈਪੀ ਬਰਥ੍ਡੇ ਲਿਖ ਰਹੇ ਹਨ।
5/7

ਜਾਣਕਾਰੀ ਲਈ ਦੱਸ ਦੇਈਏ ਕਿ ਅਫਸਾਨਾ ਖਾਨ ਅਤੇ ਸਾਜ਼ 20 ਫਰਵਰੀ 2022 ਵਿੱਚ ਵਿਆਹ ਦੇ ਬੰਧਨ ਵਿੱਚ ਬੰਝੇ। ਉਸ ਦੌਰਾਨ ਉਨ੍ਹਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਸ਼ੋਸਲ ਮੀਡੀਆ ਉੱਪਰ ਵਾਈਰਲ ਹੋਈਆਂ।
6/7

ਫਿਲਹਾਲ ਦੋਵੇਂ ਆਪਣੀ ਸ਼ਾਦੀ- ਸ਼ੁਦਾ ਜ਼ਿੰਦਗੀ ਵਿੱਚ ਬੇਹੱਦ ਖੁਸ਼ੀ ਭਰੇ ਪਲਾਂ ਦਾ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਅਕਸਰ ਇੱਕ-ਦੂਜੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ।
7/7

ਕਾਬਿਲੇਗੌਰ ਹੈ ਕਿ ਅਫਸਾਨਾ ਖਾਨ ਵੱਲੋਂ 11 ਜੂਨ ਨੂੰ ਆਪਣੇ ਭਰਾ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਮਰਹੂਮ ਗਾਇਕ ਨਾਲ ਆਪਣੀ ਇੱਕ ਯਾਦ ਸਾਂਝੀ ਕੀਤੀ।
Published at : 12 Jun 2023 06:33 AM (IST)
ਹੋਰ ਵੇਖੋ
Advertisement
Advertisement





















