ਪੜਚੋਲ ਕਰੋ
(Source: ECI/ABP News)
Afsana Khan: ਅਫਸਾਨਾ ਖਾਨ ਨੇ ਰੈੱਡ ਡਰੈੱਸ 'ਚ ਸਾਂਝੀਆਂ ਕੀਤੀਆਂ ਤਸਵੀਰਾਂ, ਫੈਨਜ਼ ਬੋਲੇ- 'Beautiful'
Afsana Khan Beautiful Picture: ਪੰਜਾਬੀ ਗਾਇਕਾ ਅਫਸਾਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਵਾਜ਼ ਦਾ ਜਲਵਾ ਦਿਖਾਇਆ ਹੈ।
![Afsana Khan Beautiful Picture: ਪੰਜਾਬੀ ਗਾਇਕਾ ਅਫਸਾਨਾ ਖਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਆਵਾਜ਼ ਦਾ ਜਲਵਾ ਦਿਖਾਇਆ ਹੈ।](https://feeds.abplive.com/onecms/images/uploaded-images/2023/06/15/9b1bb643175fc3fae3c24ec1eb6f74f31686808170906709_original.jpg?impolicy=abp_cdn&imwidth=720)
Afsana Khan Beautiful Picture
1/7
![ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਅਫਸਾਨਾ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2023/06/15/ce62a561b35321ce9f36926c6823f70219f4c.jpg?impolicy=abp_cdn&imwidth=720)
ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਅਫਸਾਨਾ ਨਿੱਜੀ ਜ਼ਿੰਦਗੀ ਨੂੰ ਲੈ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
2/7
![ਹਾਲ ਹੀ ਵਿੱਚ ਗਾਇਕਾ ਅਫਸਾਨਾ ਖਾਨ ਨੇ ਆਪਣਾ ਜਨਮਦਿਨ ਮਨਾਇਆ। ਜਿਸ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ।](https://feeds.abplive.com/onecms/images/uploaded-images/2023/06/15/995546f60f8f77f835d1cdf0877d24d5c7ee9.jpg?impolicy=abp_cdn&imwidth=720)
ਹਾਲ ਹੀ ਵਿੱਚ ਗਾਇਕਾ ਅਫਸਾਨਾ ਖਾਨ ਨੇ ਆਪਣਾ ਜਨਮਦਿਨ ਮਨਾਇਆ। ਜਿਸ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀਆਂ ਗਈਆਂ।
3/7
![ਅਫਸਾਨਾ ਖਾਨ ਇਨ੍ਹਾਂ ਤਸਵੀਰਾਂ ਵਿੱਚ ਰੈੱਡ ਡਰੈੱਸ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਤੁਸੀ ਅਫਸਾਨਾ ਦੇ ਨਾਲ ਪਤੀ ਸਾਜ਼ ਨੂੰ ਵੀ ਦੇਖ ਸਕਦੇ ਹੋ।](https://feeds.abplive.com/onecms/images/uploaded-images/2023/06/15/2349f0cafc20790e9284a95cf7851f72a4702.jpg?impolicy=abp_cdn&imwidth=720)
ਅਫਸਾਨਾ ਖਾਨ ਇਨ੍ਹਾਂ ਤਸਵੀਰਾਂ ਵਿੱਚ ਰੈੱਡ ਡਰੈੱਸ ਵਿੱਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਤੁਸੀ ਅਫਸਾਨਾ ਦੇ ਨਾਲ ਪਤੀ ਸਾਜ਼ ਨੂੰ ਵੀ ਦੇਖ ਸਕਦੇ ਹੋ।
4/7
![ਦੱਸ ਦੇਈਏ ਕਿ ਇਹ ਤਸਵੀਰਾਂ ਅਫਸਾਨਾ ਖਾਨ ਦੇ ਜਨਮਦਿਨ ਦੀਆਂ ਹਨ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।](https://feeds.abplive.com/onecms/images/uploaded-images/2023/06/15/37848edaf38602ca22f591c853495df3271ef.jpg?impolicy=abp_cdn&imwidth=720)
ਦੱਸ ਦੇਈਏ ਕਿ ਇਹ ਤਸਵੀਰਾਂ ਅਫਸਾਨਾ ਖਾਨ ਦੇ ਜਨਮਦਿਨ ਦੀਆਂ ਹਨ। ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।
5/7
![ਗਾਇਕਾ ਅਫਸਾਨਾ ਖਾਨ ਨੇ ਆਪਣਾ ਜਨਮਦਿਨ ਬੇਹੱਦ ਖਾਸ ਤਰੀਕੇ ਨਾਲ ਸੈਲਿਬ੍ਰੇਟ ਕੀਤਾ। ਇਸ ਤੋਂ ਪਹਿਲਾ ਪਤੀ ਸਾਜ਼ ਨੇ ਗਾਇਕਾ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ।](https://feeds.abplive.com/onecms/images/uploaded-images/2023/06/15/e4ab3a6d47bda66927cd49d749af53f76b604.jpg?impolicy=abp_cdn&imwidth=720)
ਗਾਇਕਾ ਅਫਸਾਨਾ ਖਾਨ ਨੇ ਆਪਣਾ ਜਨਮਦਿਨ ਬੇਹੱਦ ਖਾਸ ਤਰੀਕੇ ਨਾਲ ਸੈਲਿਬ੍ਰੇਟ ਕੀਤਾ। ਇਸ ਤੋਂ ਪਹਿਲਾ ਪਤੀ ਸਾਜ਼ ਨੇ ਗਾਇਕਾ ਨੂੰ ਖਾਸ ਤਰੀਕੇ ਨਾਲ ਵਧਾਈ ਦਿੱਤੀ।
6/7
![ਇਸ ਤੋਂ ਇਲਾਵਾ ਸੂਫ਼ੀ ਗਾਇਕਾ ਜੋਤੀ ਨੂਰਾਂ ਵੀ ਅਫਸਾਨਾ ਖਾਨ ਨੂੰ ਜਨਮਦਿਨ ਵਿਸ਼ ਕਰਨ ਉਨ੍ਹਾਂ ਦੇ ਘਰ ਪਹੁੰਚੀ।](https://feeds.abplive.com/onecms/images/uploaded-images/2023/06/15/72752835d6078ee72b769e74b4b2820c12d1c.jpg?impolicy=abp_cdn&imwidth=720)
ਇਸ ਤੋਂ ਇਲਾਵਾ ਸੂਫ਼ੀ ਗਾਇਕਾ ਜੋਤੀ ਨੂਰਾਂ ਵੀ ਅਫਸਾਨਾ ਖਾਨ ਨੂੰ ਜਨਮਦਿਨ ਵਿਸ਼ ਕਰਨ ਉਨ੍ਹਾਂ ਦੇ ਘਰ ਪਹੁੰਚੀ।
7/7
![ਫਿਲਹਾਲ ਅਫਸਾਨਾ ਖਾਨ ਆਪਣੇ ਰੈੱਡ ਡਰੈੱਸ ਵਾਲੇ ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ।](https://feeds.abplive.com/onecms/images/uploaded-images/2023/06/15/95b2feb49cfed1aed14215adb192df2a6c4f4.jpg?impolicy=abp_cdn&imwidth=720)
ਫਿਲਹਾਲ ਅਫਸਾਨਾ ਖਾਨ ਆਪਣੇ ਰੈੱਡ ਡਰੈੱਸ ਵਾਲੇ ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ।
Published at : 15 Jun 2023 11:21 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਪੰਜਾਬ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)