ਪੜਚੋਲ ਕਰੋ
Baani Sandhu: ਬਾਣੀ ਸੰਧੂ ਨੇ ਸਫੈਦ ਸਾੜ੍ਹੀ 'ਚ ਧੜਕਾਏ ਕਈ ਦਿਲ, ਅਦਾਵਾਂ ਨਾਲ ਫੈਨਜ਼ ਬਣਾਏ ਦੀਵਾਨੇ
Baani Sandhu White Saree Pics: ਪੰਜਾਬੀ ਗਾਇਕਾ ਅਤੇ ਅਦਾਕਾਰਾ ਬਾਣੀ ਸੰਧੂ ਸੰਗੀਤ ਜਗਤ ਦੀਆਂ ਮਸ਼ਹੂਰ ਹਸਤਿਆਂ ਵਿੱਚੋਂ ਇੱਕ ਹੈ। ਆਪਣੀ ਪਹਿਲੀ ਫਿਲਮ 'ਮੈਡਲ' ਤੋਂ ਵਾਹੋ-ਵਾਹੀ ਖੱਟਣ ਵਾਲੀ ਬਾਣੀ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ।
Baani Sandhu White Saree Pics
1/7

ਬਾਣੀ ਸੰਧੂ ਨੇ ਇਨ੍ਹੀਂ ਦਿਨੀਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਹਿਲਕਾ ਮਚਾਇਆ ਹੋਇਆ ਹੈ। ਦੱਸ ਦੇਈਏ ਕਿ ਗਾਇਕਾ ਆਏ ਦਿਨ ਆਪਣੀਆਂ ਸ਼ਾਨਦਾਰ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।
2/7

ਖਾਸ ਗੱਲ ਇਹ ਹੈ ਕਿ ਬਾਣੀ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਹ ਹਰ ਦਿਨ ਇੱਕ ਨਵੇਂ ਅੰਦਾਜ਼ ਅਤੇ ਲੁੱਕ ਨਾਲ ਤਹਿਲਕਾ ਮਚਾ ਰਹੀ ਹੈ।
3/7

ਇਸ ਵਿਚਾਲੇ ਬਾਣੀ ਸੰਧੂ ਦੀਆਂ ਸਫੈਦ ਸਾੜ੍ਹੀ 'ਚ ਕਾਤਿਲਾਨਾ ਅੰਦਾਜ਼ ਦੇਖ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠੇ ਹਨ। ਤੁਸੀ ਵੀ ਵੇਖੋ ਇਹ ਸ਼ਾਨਦਾਰ ਤਸਵੀਰਾਂ...
4/7

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਤਸਵੀਰਾਂ vipulsharmaphotography ਇੰਸਟਾਗ੍ਰਾਮ ਪੇਜ਼ ਉੱਪਰ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਬਾਣੀ ਦਾ ਅੰਦਾਜ਼ ਹਰ ਕਿਸੇ ਦਾ ਮਨ ਮੋਹ ਰਿਹਾ ਹੈ।
5/7

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਬਾਣੀ ਸੰਧੂ ਨੇ ਲਿਖਿਆ, ਅਬ ਆਏ ਯਾ ਨਾ ਆਏ ਇਧਰ ਪੁਛਤੇ ਚਲੋ... ਕਿਆ ਚਾਹਤੀ ਹੈ ਉਨ ਕੀ ਨਜ਼ਰ ਪੁਛਤੇ ਚਲੋ...
6/7

ਬਾਣੀ ਸੰਧੂ ਦੀ ਤਾਰੀਫ਼ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਅੱਜ ਤਾਂ ਬਾਣੀ ਜੀ ਤੁਸੀ ਬਹੁਤ-ਬਹੁਤ ਸੋਹਣੇ ਲੱਗ ਰਹੇ ਹੋ...
7/7

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਬਾਣੀ ਸੰਧੂ ਫਿਲਮ ਮੈਡਲ ਵਿੱਚ ਨਜ਼ਰ ਆਈ। ਇਸ ਫਿਲਮ ਵਿੱਚ ਜੈ ਰੰਧਾਵਾ ਨਾਲ ਉਸਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ।
Published at : 12 Aug 2023 07:05 PM (IST)
ਹੋਰ ਵੇਖੋ
Advertisement
Advertisement





















