ਪੜਚੋਲ ਕਰੋ
Diljit Dosanjh ਨੇ ਬਲੈਕ ਕੁੜਤੇ-ਪਜ਼ਾਮੇ 'ਚ ਖਿੱਚਿਆ ਧਿਆਨ, ਇੰਟਰਨੈੱਟ 'ਤੇ ਛਾਇਆ ਦੋਸਾਂਝਾਵਾਲਾ
DIljit Dosanjh Pics: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੀ ਅਦਾਕਾਰੀ, ਗਾਇਕੀ ਤੋਂ ਇਲਾਵਾ ਸਟਾਈਲਿਸ਼ ਅੰਦਾਜ਼ ਅਤੇ ਮਸਤੀ ਭਰੇ ਮਜ਼ਾਕੀਆ ਸੁਭਾਅ ਲਈ ਵੀ ਜਾਣੇ ਜਾਂਦੇ ਹਨ।
DIljit Dosanjh
1/7

ਉਹ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਦੇ ਹੋਏ ਵਿਖਾਈ ਦਿੰਦੇ ਹਨ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦਾ ਹੈ।
2/7

ਦੋਸਾਂਝਾਵਾਲੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕਈ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
Published at : 11 Apr 2024 12:16 PM (IST)
ਹੋਰ ਵੇਖੋ





















