ਪੜਚੋਲ ਕਰੋ
Inderjit Nikku: ਇੰਦਰਜੀਤ ਨਿੱਕੂ ਨੇ ਵਿਵਾਦਾਂ ਵਿਚਾਲੇ ਸਾਂਝੀ ਕੀਤੀ ਪੋਸਟ, ਬੋਲੇ- 'ਆਪਾ ਅਰਦਾਸ ਕਰੀਏ...'
Inderjit Nikku New Post: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਬਾਬਾ ਬਾਗੇਸ਼ਵਰ ਧਾਮ ਫਿਰ ਤੋਂ ਦਰਸ਼ਨ ਕਰਨ ਪਹੁੰਚੇ।
Inderjit Nikku New Post
1/7

ਹਾਲਾਂਕਿ ਇਸ ਤੋਂ ਬਾਅਦ ਨਿੱਕੂ ਲਗਾਤਾਰ ਚਰਚਾ ਵਿੱਚ ਹਨ। ਇਨ੍ਹਾਂ ਸਾਰੇ ਵਿਵਾਦਾਂ ਵਿਚਾਲੇ ਇੰਦਰਜੀਤ ਨਿੱਕੂ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਪੰਜਾਬ ਵਿੱਚ ਪਈ ਭਾਰੀ ਬਾਰਿਸ਼ ਤੋਂ ਬਾਅਦ ਹੋਏ ਨੁਕਸਾਨ ਉੱਪਰ ਚਿੰਤਾ ਜਤਾਈ ਹੈ।
2/7

ਦਰਅਸਲ, ਇੰਦਰਜੀਤ ਨਿੱਕੂ ਨੇ ਪਾਣੀ ਨਾਲ ਭਰੇ ਇੱਕ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "ਤੇਰੀਆਂ ਕੁਦਰਤਾਂ ਦੇ ਤੂੰ ਰੰਗ ਜਾਣਦਾ "...
Published at : 12 Jul 2023 01:59 PM (IST)
ਹੋਰ ਵੇਖੋ





















