ਪੜਚੋਲ ਕਰੋ
Karan Aujla New Lamborghini Urus Car: ਕਰਨ ਔਜਲਾ ਨੇ ਖਰੀਦੀ ਨਵੀਂ Lamborghini Urus, ਤਸਵੀਰਾਂ ਆਈਆਂ ਸਾਹਮਣੇ
Karan_Aujlas_Lamborghini_Urus_7
1/6

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲ ਹੀ ਦੇ ਸਾਲਾਂ ਵਿੱਚ ਕਰਨ ਔਜਲਾ ਨੂੰ ਵੱਡੀ ਸਫਲਤਾ ਮਿਲੀ ਹੈ। ਉਸ ਦੀ ਕਲਾ ਤੇ ਸੰਗੀਤ ਨੇ ਪੰਜਾਬੀ ਇੰਡਸਟਰੀ ਨੂੰ ਨਵਾਂ ਰੂਪ ਦਿੱਤਾ ਹੈ।
2/6

ਇਸ ਸਭ ਨੇ ਉਸ ਨੂੰ ਆਸਾਨੀ ਨਾਲ ਸਭ ਤੋਂ ਵੱਧ ਮਾਨਤਾ ਪ੍ਰਾਪਤ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਬਣਾ ਦਿੱਤਾ ਹੈ।
Published at : 28 Oct 2021 11:37 AM (IST)
ਹੋਰ ਵੇਖੋ




















