ਪੜਚੋਲ ਕਰੋ
Kaur B: ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਢਾਇਆ ਕਹਿਰ, 'Unbeatable' ਈਪੀ 'ਚ ਦਿਖਾਏਗੀ ਹੁਸਨ ਦਾ ਜਲਵਾ
Kaur b Announce EP Unbeatable: ਪੰਜਾਬੀ ਗਾਇਕਾ ਕੌਰ ਬੀ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ। ਜੋ ਆਪਣੇ ਸੁਪਰਹਿੱਟ ਗੀਤਾਂ ਰਾਹੀ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ਼ ਕਰਦੀ ਆ ਰਹੀ ਹੈ।
Kaur b Announce EP Unbeatable
1/8

ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਖੂਬਸੂਰਤ ਪੰਜਾਬੀ ਲੁੱਕ ਨਾਲ ਵੀ ਪ੍ਰਸ਼ੰਸਕਾਂ ਨੂੰ ਕਾਇਲ ਕਰਦੀ ਆ ਰਹੀ ਹੈ। ਗਾਇਕਾ ਦੇ ਸੂਟਾਂ ਦਾ ਪੰਜਾਬੀ ਇੰਜਸਟਰੀ ਵਿੱਚ ਖੂਬ ਜਲਵਾ ਹੈ।
2/8

ਦੱਸ ਦੇਈਏ ਕਿ ਕੌਰ ਬੀ ਨੇ ਆਪਣੀ ਨਹੀਂ ਈਪੀ Unbeatable ਦਾ ਐਲਾਨ ਕਰ ਦਿੱਤਾ ਹੈ। ਇਸ ਈਪੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪ੍ਰਸ਼ੰਸਕਾਂ ਨੂੰ ਕੌਰ ਬੀ ਇੱਕ ਵੱਖਰੇ ਅੰਦਾਜ਼ ਵਿੱਚ ਨਜ਼ਰ ਆਏਗੀ।
Published at : 04 Apr 2024 12:50 PM (IST)
ਹੋਰ ਵੇਖੋ





















