ਪੜਚੋਲ ਕਰੋ
Kaur B: ਕੌਰ ਬੀ ਨੇ Pefa 2024 ਅਵਾਰਡ ਕੀਤਾ ਆਪਣੇ ਨਾਂਅ, ਪੰਜਾਬੀ ਸੂਟ 'ਚ ਖਿੱਚਿਆ ਧਿਆਨ
Kaur B Pics: ਪੰਜਾਬੀ ਗਾਇਕਾ ਕੌਰ ਬੀ ਆਪਣੀ ਸੁਰੀਲੀ ਆਵਾਜ਼ ਅਤੇ ਦਿਲਕਸ਼ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਆ ਰਹੀ ਹੈ। ਉਸ ਦੇ ਹਰ ਅੰਦਾਜ਼ ਨੂੰ ਫੈਨਜ਼ ਬੇਹੱਦ ਪਸੰਦ ਕਰਦੇ ਹਨ।
Kaur B
1/7

ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਫੈਨਜ਼ ਨਾਲ ਖਾਸ ਖੁਸ਼ਖਬਰੀ ਸ਼ੇਅਰ ਕੀਤੀ ਹੈ।
2/7

ਦਰਅਸਲ, ਕੌਰ ਬੀ ਉਨ੍ਹਾਂ ਸਿਤਾਰਿਆਂ ਵਿੱਚ ਸ਼ਾਮਲ ਹੋ ਗਈ ਹੈ, ਜਿਸ ਨੇ ਪੀਫਾ ਅਵਾਰਡ 2024 ਆਪਣੇ ਨਾਂਅ ਕੀਤਾ ਹੈ।
Published at : 12 Mar 2024 07:24 AM (IST)
ਹੋਰ ਵੇਖੋ




















