ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Simar Doraha: ਸਿਮਰ ਦੋਰਾਹਾ ਦੀ ਖੁੱਲ੍ਹੀ ਪੋਲ, ਪੰਜਾਬੀ ਗਾਇਕ ਕੁੜੀਆਂ ਨੂੰ ਇਕੱਲੀਆਂ ਮਿਲਣ ਲਈ ਕਰਦਾ Message
YouTuber Karan Dutta on Simar Doraha: ਪੰਜਾਬੀ ਗਾਇਕ ਸਿਮਰ ਦੋਰਾਹਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਮਨੋਰੰਜਨ ਕਰ ਰਿਹਾ ਹੈ।
![YouTuber Karan Dutta on Simar Doraha: ਪੰਜਾਬੀ ਗਾਇਕ ਸਿਮਰ ਦੋਰਾਹਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਮਨੋਰੰਜਨ ਕਰ ਰਿਹਾ ਹੈ।](https://feeds.abplive.com/onecms/images/uploaded-images/2023/09/28/ba1dc48807c4a518c5537308335a25dd1695912268022709_original.jpg?impolicy=abp_cdn&imwidth=720)
YouTuber Karan Dutta on Simar Doraha
1/5
![ਇਸ ਵਿਚਾਲੇ ਪੰਜਾਬੀ ਗਾਇਕ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਯੂਟਿਊਬਰ ਕਰਨ ਦੱਤਾ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ। ਜੋ ਹਰ ਕਿਸੇ ਦੇ ਹੋਸ਼ ਉੱਡਾ ਰਿਹਾ ਹੈ। ਆਖਿਰ ਸਿਮਰ ਦੋਰਾਹਾ ਬਾਰੇ ਅਜਿਹੀ ਕਿਹੜੀ ਸੱਚਾਈ ਸਾਹਮਣੇ ਆਈ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...](https://feeds.abplive.com/onecms/images/uploaded-images/2023/09/28/650f532b03e1115b10e1d5fbc38ae5426f7bd.jpeg?impolicy=abp_cdn&imwidth=720)
ਇਸ ਵਿਚਾਲੇ ਪੰਜਾਬੀ ਗਾਇਕ ਨਾਲ ਜੁੜੀ ਅਜਿਹੀ ਖਬਰ ਸਾਹਮਣੇ ਆ ਰਹੀ ਹੈ। ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਯੂਟਿਊਬਰ ਕਰਨ ਦੱਤਾ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ। ਜੋ ਹਰ ਕਿਸੇ ਦੇ ਹੋਸ਼ ਉੱਡਾ ਰਿਹਾ ਹੈ। ਆਖਿਰ ਸਿਮਰ ਦੋਰਾਹਾ ਬਾਰੇ ਅਜਿਹੀ ਕਿਹੜੀ ਸੱਚਾਈ ਸਾਹਮਣੇ ਆਈ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...
2/5
![ਯੂਟਿਊਬਰ ਕਰਨ ਦੱਤਾ ਨੇ ਖੁਲਾਸਾ ਕਰ ਦੱਸਿਆ ਕਿ ਪੰਜਾਬੀ ਗਾਇਕ ਸਿਮਰ ਦੋਰਾਹਾ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ। ਕਰਨ ਦੱਤਾ ਨੇ ਆਪਣੇ ਯੂਟਿਊਬ ਚੈਨਲ ਉੱਪਰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।](https://feeds.abplive.com/onecms/images/uploaded-images/2023/09/28/1ffd950300e55c290043ca1ca9a0bf2c1b429.jpg?impolicy=abp_cdn&imwidth=720)
ਯੂਟਿਊਬਰ ਕਰਨ ਦੱਤਾ ਨੇ ਖੁਲਾਸਾ ਕਰ ਦੱਸਿਆ ਕਿ ਪੰਜਾਬੀ ਗਾਇਕ ਸਿਮਰ ਦੋਰਾਹਾ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ। ਕਰਨ ਦੱਤਾ ਨੇ ਆਪਣੇ ਯੂਟਿਊਬ ਚੈਨਲ ਉੱਪਰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ।
3/5
![ਆਖਿਰ ਕਿਵੇਂ ਉਹ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ। ਕਰਨ ਦੱਤਾ ਨੇ ਦੱਸਿਆ ਕਿ ਇੱਕ ਸਟਾਰ ਹੋ ਕੇ ਉਹ ਆਪਣੀ ਇਮੇਜ਼ ਖਰਾਬ ਕਰ ਰਿਹਾ ਹੈ, ਸਮਾਜ ਨੂੰ ਖਰਾਬ ਕਰ ਰਹੇ ਆ। ਉਨ੍ਹਾਂ ਇਹ ਵੀ ਦੱਸਿਆ ਕੀ ਇੱਕ ਹੀ ਮੈਸੇਜ ਕਾੱਪੀ ਪੇਸਟ ਕਰ ਸਾਰੀਆਂ ਕੁੜੀਆਂ ਨੂੰ ਭੇਜ ਰਿਹਾ ਹੈ। ਇਸਦੇ ਨਾਲ ਹੀ ਉਹ ਪੈਸੇ ਦੀ ਮੰਗ ਵੀ ਕਰ ਰਿਹਾ ਹੈ।](https://feeds.abplive.com/onecms/images/uploaded-images/2023/09/28/1ec6f5c766fc0145abb0811df45b782a11dd0.jpg?impolicy=abp_cdn&imwidth=720)
ਆਖਿਰ ਕਿਵੇਂ ਉਹ ਕੁੜੀਆਂ ਨੂੰ ਮੈਸੇਜ ਕਰਕੇ ਮਿਲਣ ਲਈ ਬੁਲਾਉਂਦਾ ਹੈ। ਕਰਨ ਦੱਤਾ ਨੇ ਦੱਸਿਆ ਕਿ ਇੱਕ ਸਟਾਰ ਹੋ ਕੇ ਉਹ ਆਪਣੀ ਇਮੇਜ਼ ਖਰਾਬ ਕਰ ਰਿਹਾ ਹੈ, ਸਮਾਜ ਨੂੰ ਖਰਾਬ ਕਰ ਰਹੇ ਆ। ਉਨ੍ਹਾਂ ਇਹ ਵੀ ਦੱਸਿਆ ਕੀ ਇੱਕ ਹੀ ਮੈਸੇਜ ਕਾੱਪੀ ਪੇਸਟ ਕਰ ਸਾਰੀਆਂ ਕੁੜੀਆਂ ਨੂੰ ਭੇਜ ਰਿਹਾ ਹੈ। ਇਸਦੇ ਨਾਲ ਹੀ ਉਹ ਪੈਸੇ ਦੀ ਮੰਗ ਵੀ ਕਰ ਰਿਹਾ ਹੈ।
4/5
![ਜਾਣਕਾਰੀ ਲਈ ਦੱਸ ਦੇਈਏ ਕਿ ਸਿਮਰ ਦੋਰਾਹਾ ਆਪਣੇ ਗੀਤਾਂ ਦੇ ਨਾਲ-ਨਾਲ ਢਾਬੇ 'ਤੇ ਗੁੰਡਾਗਰਦੀ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਰਿਹਾ। ਉਸ ਦੌਰਾਨ ਗਾਇਕ ਉੱਪਰ ਢਾਬਾ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ ਸੀ।](https://feeds.abplive.com/onecms/images/uploaded-images/2023/09/28/b621b984db67a01cb91cb7710b118481ebc27.jpg?impolicy=abp_cdn&imwidth=720)
ਜਾਣਕਾਰੀ ਲਈ ਦੱਸ ਦੇਈਏ ਕਿ ਸਿਮਰ ਦੋਰਾਹਾ ਆਪਣੇ ਗੀਤਾਂ ਦੇ ਨਾਲ-ਨਾਲ ਢਾਬੇ 'ਤੇ ਗੁੰਡਾਗਰਦੀ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀ ਸੁਰਖੀਆਂ ਵਿੱਚ ਰਿਹਾ। ਉਸ ਦੌਰਾਨ ਗਾਇਕ ਉੱਪਰ ਢਾਬਾ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲੱਗੇ ਸੀ।
5/5
![ਇਸ ਦੇ ਨਾਲ ਹੀ ਉਸ ਨੇ ਢਾਬੇ ਵਾਲਿਆ ਦਾ ਸਮਾਨ ਵੀ ਗੁੱਸੇ 'ਚ ਖਿਲਾਰ ਦਿੱਤਾ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਜਿਸਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ ਸੀ।](https://feeds.abplive.com/onecms/images/uploaded-images/2023/09/28/49f51dcdd0ddbe163494876965b734592ab37.jpg?impolicy=abp_cdn&imwidth=720)
ਇਸ ਦੇ ਨਾਲ ਹੀ ਉਸ ਨੇ ਢਾਬੇ ਵਾਲਿਆ ਦਾ ਸਮਾਨ ਵੀ ਗੁੱਸੇ 'ਚ ਖਿਲਾਰ ਦਿੱਤਾ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਜਿਸਦੇ ਕਈ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਏ ਸੀ।
Published at : 28 Sep 2023 08:16 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)