ਪੜਚੋਲ ਕਰੋ
Afsana Khan: ਅਫਸਾਨਾ ਖਾਨ ਦੇ ਘਰ ਪੁੱਜੀ ਰਾਖੀ ਸਾਵੰਤ, ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰੇਗੀ ਮੁਲਾਕਾਤ
Rakhi Sawant reached Afsana Khan's house: ਬਾਲੀਵੁੱਡ ਦੀ ਡ੍ਰਾਮਾ ਕਵੀਨ ਰਾਖੀ ਸਾਵੰਤ ਪੰਜਾਬ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਘਰ ਵੇਖਿਆ ਗਿਆ ਹੈ।
Rakhi Sawant reached Afsana Khan's house
1/6

ਦੱਸ ਦੇਈਏ ਕਿ ਪੰਜਾਬ ਆਉਂਦੇ ਹੀ ਰਾਖੀ ਸਾਵੰਤ ਅਫਸਾਨਾ ਖਾਨ ਦੇ ਘਰ ਪੁੱਜੀ ਹੈ। ਦੱਸ ਦੇਈਏ ਕਿ ਆਪਣੇ ਇੱਕ ਲਾਈਵ ਦੌਰਾਨ ਰਾਖੀ ਸਾਵੰਤ ਨੇ ਪੰਜਾਬ ਆਉਣ ਦੀ ਗੱਲ ਕਹੀ ਸੀ।
2/6

ਇਸਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਸੀ ਕਿ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਅਤੇ ਪਿਤਾ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵੀ ਜਾਏਗੀ। ਫਿਲਹਾਲ ਰਾਖੀ ਪੰਜਾਬ ਪਹੁੰਚ ਚੁੱਕੀ ਹੈ। ਜਿਸਦਾ ਵੀਡੀਓ ਅਫਸਾਨਾ ਖਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ।
Published at : 25 Oct 2023 06:53 PM (IST)
ਹੋਰ ਵੇਖੋ





















