ਪੜਚੋਲ ਕਰੋ
ਰੁਪਿੰਦਰ ਹਾਂਡਾ ਨੇ 'ਸਾਹਾਂ ਦੇ ਵਿੱਚ' ਗੀਤ ਲਾਈਵ ਗਾਇਆ
Rupinder_Handa_5
1/5

ਚੰਡੀਗੜ੍ਹ: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦੀ ਗਾਇਕੀ ਦਾ ਕੋਈ ਤੋੜ ਨਹੀਂ। ਜਦ ਇਹ ਲਾਈਵ ਗਾਉਂਦੀ ਹੈ ਤਦ ਹੋਰ ਵੀ ਸਮਾਂ ਬਣ ਜਾਂਦਾ ਹੈ।
2/5

ਰੁਪਿੰਦਰ ਹਾਂਡਾ ਨੇ ਫ਼ਿਲਮਾਂ ਦੇ ਨਾਲ-ਨਾਲ ਕਈ ਸਿੰਗਲ ਟ੍ਰੈਕਸ ਗੀਤ ਗਾਏ ਹਨ। ਗਾਇਕਾ ਨੇ ਫ਼ਿਲਮ ਸਿਕੰਦਰ ਦਾ ਮਸ਼ਹੂਰ ਗੀਤ 'ਸਾਹਾਂ ਦੇ ਵਿੱਚ' ਗਾਇਆ ਜਿਸ ਨੂੰ ਉਸ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ। ਰੁਪਿੰਦਰ ਹਾਂਡਾ ਦਾ ਇਹ ਅੰਦਾਜ਼ ਸੁਣਨ ਵਾਲਾ ਹੈ।
Published at : 22 Jul 2021 01:54 PM (IST)
ਹੋਰ ਵੇਖੋ





















