ਪੜਚੋਲ ਕਰੋ
Gippy Grewal: ਗਿੱਪੀ ਗਰੇਵਾਲ-ਸੋਨਮ ਬਾਜਵਾ ਨੇ ਬਿੱਗ ਬੌਸ ਓਟੀਟੀ 'ਚ ਲਗਾਈਆਂ ਰੌਣਕਾਂ, ਫੈਨਜ਼ ਬੋਲੇ- 'ਪੰਜਾਬੀ ਹਰ ਥਾਂ ਫੱਟੇ ਚੱਕਦੇ ਆ...'
Carry On Jatta 3 Box Office Collection: ਫਿਲਮ 'ਕੈਰੀ ਆਨ ਜੱਟਾ 3' ਨੇ ਸਿਨੇਮਾਘਰਾਂ ਵਿੱਚ ਰਿਲੀਜ਼ ਹੁੰਦੇ ਹੀ ਧਮਾਲ ਮਚਾ ਦਿੱਤੀ ਹੈ। ਦੁਨੀਆ ਭਰ ਵਿੱਚ ਇਸਦੀ ਚਰਚਾ ਹੋ ਰਹੀ ਹੈ।
Carry On Jatta 3 Box Office Collection
1/7

ਫਿਲਮ ਨਾਲ ਜੁੜਿਆ ਹਰ ਕਲਾਕਾਰ ਦਰਸ਼ਕਾਂ ਵਿੱਚ ਵਾਹੋ-ਵਾਹੀ ਬਟੋਰ ਰਿਹਾ ਹੈ। ਦੁਨੀਆ ਭਰ ਵਿੱਚ ਕੈਰੀ ਆਨ ਜੱਟਾ 3 ਦੀ ਸਟਾਰ ਕਾਸਟ ਨੇ ਬੱਲੇ-ਬੱਲੇ ਕਰਵਾ ਦਿੱਤੀ। ਫਿਲਮ ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ, ਇਸ ਗੱਲ ਦਾ ਅੰਦਾਜ਼ਾ ਇੱਥੋਂ ਹੀ ਲਗਾਇਆ ਜਾ ਸਕਦਾ ਹੈ ਕਿ ਫਿਲਮ ਨੇ ਪਹਿਲੇ ਹੀ ਦਿਨ 10 ਕਰੋੜ ਦੀ ਕਮਾਈ ਕੀਤੀ।
2/7

ਪਹਿਲੇ ਦਿਨ 10 ਕਰੋੜ ਦੀ ਕਮਾਈ ਕਰਨ ਵਾਲੀ 'ਕੈਰੀ ਆਨ ਜੱਟਾ 3' ਪਹਿਲੀ ਪੰਜਾਬੀ ਫਿਲਮ ਹੈ। ਖਾਸ ਗੱਲ ਇਹ ਹੈ ਕਿ ਦੁਨੀਆ ਭਰ ਵਿੱਚ ਪ੍ਰਸ਼ੰਸਕਾਂ ਵੱਲੋਂ ਫਿਲਮ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ। ਫਿਲਹਾਲ ਫਿਲਮ ਨੇ 32 ਕਰੋੜ 16 ਲੱਖ ਰੁਪਏ ਦੀ ਕੀਮਤ ਪਾਰ ਕਰ ਲਈ ਹੈ।
Published at : 03 Jul 2023 07:36 AM (IST)
ਹੋਰ ਵੇਖੋ





















