ਪੜਚੋਲ ਕਰੋ
ਸਰਗੁਣ ਮਹਿਤਾ ਮਚਾਏਗੀ ਬਾਲੀਵੁੱਡ 'ਚ ਧੂਮ, ਅਕਸ਼ੇ ਕੁਮਾਰ ਨਾਲ ਆਏਗੀ ਨਜ਼ਰ
sargun_mehta_with_akshay_kumar_2
1/6

ਬੈਕ ਟੁ ਬੈਕ ਸ਼ੂਟ ਹੋ ਰਹੀਆਂ ਫ਼ਿਲਮਾਂ ਦੀ ਲਿਸਟ 'ਚ ਇਕ ਹੋਰ ਫਿਲਮ ਸ਼ਾਮਲ ਹੋ ਗਈ ਹੈ। ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਫਿਲਮੀ ਸਿਤਾਰਿਆਂ ਵਿੱਚੋਂ ਇੱਕ ਸਰਗੁਣ ਮਹਿਤਾ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ।
2/6

ਸਰਗੁਣ ਨੇ ਆਉਣ ਵਾਲੀ ਬਾਲੀਵੁੱਡ ਫਿਲਮ 'ਪ੍ਰੋਡਕਸ਼ਨ ਨੰਬਰ 41' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਲੀਡ ਕਿਰਦਾਰ ਵਿੱਚ ਨਜ਼ਰ ਆਉਣਗੇ।
Published at : 05 Sep 2021 12:32 PM (IST)
ਹੋਰ ਵੇਖੋ





















